ਅਮਰੀਕਾ ਵਿਚ ਟਰੱਕ ਡਰਾਈਵਰ ਦੀ ਨਿਕਲੀ 7.5 ਕਰੋੜ ਦੀ ਲਾਟਰੀ

ਵਰਜੀਨਿਆ- ਇੱਕ ਟਰੱਕ ਡਰਾਈਵਰ ਨੇ ਜਦ ਅਪਣੀ ਖਰੀਦੀ ਹੋਈ ਲਾਟਰੀ ਦਾ ਬਾਰਕੋਡ ਸਕਰੈਚ ਕੀਤਾ ਤਾਂ ਉਸ ਨੂੰ ਜ਼ਰਾ ਜਿਹਾ ਵੀ ਅੰਦਾਜ਼ਾ ਨਹੀਂ ਸੀ ਕਿ ਉਹ ਮਾਲਾ ਮਾਲ ਹੋਣ ਵਾਲਾ ਹੈ। ਲਾਟਰੀ ਕੂਪਨ ਸਕਰੈਚ ਕਰਨ ਤੋਂ ਬਾਅਦ ਜਦ ਉਸ ਨੇ ਨੰਬਰਾਂ ਦਾ ਮਿਲਾਨ ਕੀਤਾ ਤਾਂ ਉਹ ਕਰੋੜਪਤੀ ਬਣ ਚੁੱਕਾ ਸੀ। ਬਸ ਕੁਝ ਫਾਰਮੈਲਿਟੀ ਬਾਕੀ ਸੀ। ਮਾਮਲਾ ਅਮਰੀਕਾ ਦਾ ਹੈ ਜਿੱਥੇ ਟਰੱਕ ਡਰਾਈਵਰ ਨੇ ਲਾਟਰੀ ਵਿਚ 7.5 ਕਰੋੜ ਰੁਪਏ ਜਿੱਤੇ।
ਆਮ ਤੌਰ ’ਤੇ ਸਪਨੇ ਵਿਚ ਦਿਖੀ ਚੀਜ਼ਾਂ ਦਾ ਮਤਲਬ ਅਲੱਗ ਅਲੱਗ ਕੱਢਿਆ ਜਾਂਦਾ ਹੈ। ਲੇਕਿਨ ਅਮਰੀਕਾ ਦੇ ਇੱਕ ਸ਼ਖ਼ਸ ਨੇ ਅਜਿਹਾ ਸਪਨਾ ਦੇਖਿਆ ਜਿਸ ਕਾਰਨ ਉਹ ਰਾਤੋ ਰਾਤ ਕਰੋੜਪਤੀ ਬਣ ਗਿਆ। ਸ਼ਖ਼ਸ ਨੇ ਸਪਨੇ ਵਿਚ ਲਾਟਰੀ ਦਾ ਨੰਬਰ ਦੇਖਿਆ ਅਤੇ ਉਸੇ ਨੰਬਰ ਦੀ ਟਿਕਟ ਖਰੀਦ ਲਈ, ਇਸ ਤੋਂ ਬਾਅਦ ਤਾਂ ਉਸ ਦੀ ਕਿਸਮਤ ਹੀ ਖੁਲ੍ਹ ਗਈ। ਲੱਕੀ ਡਰਾਅ ਵਿਚ ਇਹ ਵਿਅਕਤੀ 2.5 ਲੱਖ ਡਾਲਰ ਯਾਨੀ 2 ਕਰੋੜ ਰੁਪਏ ਜਿੱਤ ਕੇ ਗਦਗਦ ਹੋ ਗਿਆ।
ਇਹ ਮਾਮਲਾ ਅਮਰੀਕਾ ਦੇ ਵਰਜੀਨਿਆ ਦਾ ਹੈ ਅਤੇ ਜੈਕਪੌਟ ਹਾਸਲ ਕਰਨ ਵਾਲੇ ਸ਼ਖ਼ਸ ਦਾ ਨਾਂ ਅਲੋਂਜੋ ਕੋਲਮੈਨ ਹੈ। ਲੱਕੀ ਡਰਾਅ ਨਿਕਲਣ ਤੋਂ ਬਾਅਦ ਕੋਲਮੈਨ ਨੇ ਕਿਹਾ ਕਿ ਮੈਨੁੂੰ ਯਕੀਨ ਕਰਨਾ ਮੁਸ਼ਕਲ ਹੈ ਲੇਕਿਨ ਮੈਂ ਲਾਟਰੀ ਦਾ ਨੰਬਰ ਸਪਨੇ ਵਿਚ ਦੇਖਿਆ ਸੀ ਅਤੇ ਫੇਰ ਉਸੇ ਨੰਬਰ ਦਾ ਟਿਕਟ ਖਰੀਦ ਲਿਆ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...