ਖੁਸ਼ਬੂ ਪੰਜਾਬ ਦੀ

Latest news
केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि...

ਮਨੋਹਰ ਵਾਟਿਕਾ ਪਬਲਿਕ ਸੀਨੀ: ਸੈਕੰ: ਸਕੂਲ ਜੰਡਿਆਲਾ ਗੁਰੂ ਦੀ 12 ਵੀਂ ਦਾ ਨਤੀਜਾ ਸ਼ਾਨਦਾਰ

ਜੰਡਿਆਲਾ ਗੁਰੂ (Sonu Miglani ) ਜੰਡਿਆਲਾ ਗੁਰੂ ਸ਼ਹਿਰ ਦੀ ਨਾਮੀ ਸੰਸਥਾ ਮਨੋਹਰ ਵਾਟਿਕਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 100% ਰਿਹਾ ਸੰਇਸ ਗਰੁਪ ਦੀ ਤਨਵੀਰ ਕੌਰ ਨੇ 488 /500 ਅੰਕ, ਅਭਵੀਨ ਅਤੇ ਸਾਹਿਬਦੀਪ ਸਿੰਘ ਨੇ 488/500 ਅੰਕ, ਕੰਵਰ ਕਰਨ ਨੇ 488/500 ਅੰਕ, ਅਨਮੋਲ ਨੇ 488/500 ਅੰਕ, ਨਿਰਮਪ੍ਰੀਤ ਕੌਰ ਨੇ 488/500 ਅੰਕ, ਸੀਤਾ ਨੇ 479/500 ਅੰਕ, ਸੂਜਲ ਨੇ 476/500 ਅੰਕ ਪਲਕ ਅਤੇ ਨਿਕਿਤਾ ਨੇ 475/500 ਅੰਕ, ਸੁਨੇਹਾ ਅਤੇ ਸੁਖਵਿੰਦਰ ਨੇ 474/500 ਅੰਕ, ਵਿਸ਼ਾਲ ਨੇ 470/500 ਅੰਕ, ਸਕਾਸ਼ੀ ਨੇ 469/500 ਅੰਕ, ਅਨਮੋਲਦੀਪ ਨੇ 4 68/500 ਅੰਕ, ਕਰੀਸ਼ਮਾ ਨੇ 465/500 ਅੰਕ, ਮੋਨਿਸ਼ਾ

ਅਤੇ ਪਾਰਸ ਨੇ 4 63/500 ਅੰਕ, ਪ੍ਰਾਪਤ ਕਰਕੇ  ਮਾਪਿਆਂ ਅਤੇ ਮਨੋਹਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਨਾ ਨਾਂਅ ਰੋਸ਼ਨ ਕੀਤਾ। ਕਾਮਰਸ ਗਰੁੱਪ ਦੇ ਪ੍ਰਿਆਂਸੂ ਨੇ 482/500 ਅੰਕ, ਆਗਮ ਜੈਨ ਨੇ 481/500 ਅੰਕ ਕਸ਼ਿਸ਼  ਨੇ 479/500 ਅੰਕ,ਲਵਲੀਨ ਨੇ 478/500 ਅੰਕ, ਮਿਅੰਕ ਜੈਨ ਨੇ 476/500 ਅੰਕ, ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਆਰਟਸ ਗੁਰੱਪ ਦੀ  ਨੀਰਜ ਨੇ 463 ਅੰਕ, ਜਨਿਤ ਨੇ 450 ਅੰਕ ਪ੍ਰਾਪਤ ਕਰਕੇ ਕੇ ਇਹਨਾਂ ਸਾਰੇ ਵਿਦਿਆਰਥੀਆਂ ਨੇ ਆਪਣੇ ਮਾਪਿਆਂ ਅਤੇ ਮਨੋਹਰ ਵਾਟਿਕਾ ਪਬਲਿਕ ਸੀਨੀਅਰ ਸੈਕੰਟਰੀ ਸਕੂਲ ਦਾ ਨਾਂ  ਰੋਸ਼ਨ ਕੀਤਾ ਇਸ ਮੌਕੇ ਤੇ ਸਕੂਲ ਡਾਇਰੈਕਟਰ ਸੁਰੇਸ਼ ਕੁਮਾਰ ‘ਤੇ ਪ੍ਰਿੰਸੀਪਲ ਮੈਡਮ ਸ੍ਰੀਮਤੀ  ਸਵਿਤਾ ਕਪੂਰ ਅਤੇ ਡੀਨ ਮੈਡਮ ਨੂੰ ਨਿਸ਼ਾ ਜੈਨ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਬੱਚਿਆਂ ਅਤੇ ਸਮੂਹ ਸਟਾਫ’ ਤੇ ਬੱਚੇ ਦੇ ਮਾਤਾ ਪਿਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਸਕੂਲ ਦੇ ਵਿਦਿਆਰਥੀ  ਹਰ ਖੇਤਰ ਵਿੱਚ ਆਪਣਾ ਅਤੇ ਆਪਣੇ ਸਕੂਲ ਦਾ ਨਾਂ ਰੋਸ਼ਨ ਕਰਦੇ ਹਨ ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਸੁਰੇਸ਼ ਕੁਮਾਰ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਸੀਂ ਸਕੂਲ ਦੇ ਬੱਚਿਆਂ ਨੂੰ ਵਿਦਿਆ ਦੇ ਖੇਤਰ ਵਿੱਚ ਹੋਰ ਅੱਗੇ ਲੈ ਕੇ ਜਾਵੇਗਾ ਅਤੇ ਅਗਾਂਹ ਵੱਧਣ ਦੀ ਪ੍ਰਰੇਨਾ ਦੇਵੇਗਾ ਤਾਂ ਜੋ ਕਿਸੇ ਤਰ੍ਹਾਂ ਹੀ ਬੱਚੇ ਨੂੰ ਆਪਣੇ ਮਾਪਿਆਂ ਦਾ ਅਤੇ ਸਕੂਲ ਦਾ ਨਾਂ ਰੋਸ਼ਨ ਕਰਨ।

Loading

Scroll to Top