ਜੰਡਿਆਲਾ ਗੁਰੂ (Sonu Miglani ) ਜੰਡਿਆਲਾ ਗੁਰੂ ਸ਼ਹਿਰ ਦੀ ਨਾਮੀ ਸੰਸਥਾ ਮਨੋਹਰ ਵਾਟਿਕਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 100% ਰਿਹਾ ਸੰਇਸ ਗਰੁਪ ਦੀ ਤਨਵੀਰ ਕੌਰ ਨੇ 488 /500 ਅੰਕ, ਅਭਵੀਨ ਅਤੇ ਸਾਹਿਬਦੀਪ ਸਿੰਘ ਨੇ 488/500 ਅੰਕ, ਕੰਵਰ ਕਰਨ ਨੇ 488/500 ਅੰਕ, ਅਨਮੋਲ ਨੇ 488/500 ਅੰਕ, ਨਿਰਮਪ੍ਰੀਤ ਕੌਰ ਨੇ 488/500 ਅੰਕ, ਸੀਤਾ ਨੇ 479/500 ਅੰਕ, ਸੂਜਲ ਨੇ 476/500 ਅੰਕ ਪਲਕ ਅਤੇ ਨਿਕਿਤਾ ਨੇ 475/500 ਅੰਕ, ਸੁਨੇਹਾ ਅਤੇ ਸੁਖਵਿੰਦਰ ਨੇ 474/500 ਅੰਕ, ਵਿਸ਼ਾਲ ਨੇ 470/500 ਅੰਕ, ਸਕਾਸ਼ੀ ਨੇ 469/500 ਅੰਕ, ਅਨਮੋਲਦੀਪ ਨੇ 4 68/500 ਅੰਕ, ਕਰੀਸ਼ਮਾ ਨੇ 465/500 ਅੰਕ, ਮੋਨਿਸ਼ਾ
ਅਤੇ ਪਾਰਸ ਨੇ 4 63/500 ਅੰਕ, ਪ੍ਰਾਪਤ ਕਰਕੇ ਮਾਪਿਆਂ ਅਤੇ ਮਨੋਹਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਨਾ ਨਾਂਅ ਰੋਸ਼ਨ ਕੀਤਾ। ਕਾਮਰਸ ਗਰੁੱਪ ਦੇ ਪ੍ਰਿਆਂਸੂ ਨੇ 482/500 ਅੰਕ, ਆਗਮ ਜੈਨ ਨੇ 481/500 ਅੰਕ ਕਸ਼ਿਸ਼ ਨੇ 479/500 ਅੰਕ,ਲਵਲੀਨ ਨੇ 478/500 ਅੰਕ, ਮਿਅੰਕ ਜੈਨ ਨੇ 476/500 ਅੰਕ, ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਆਰਟਸ ਗੁਰੱਪ ਦੀ ਨੀਰਜ ਨੇ 463 ਅੰਕ, ਜਨਿਤ ਨੇ 450 ਅੰਕ ਪ੍ਰਾਪਤ ਕਰਕੇ ਕੇ ਇਹਨਾਂ ਸਾਰੇ ਵਿਦਿਆਰਥੀਆਂ ਨੇ ਆਪਣੇ ਮਾਪਿਆਂ ਅਤੇ ਮਨੋਹਰ ਵਾਟਿਕਾ ਪਬਲਿਕ ਸੀਨੀਅਰ ਸੈਕੰਟਰੀ ਸਕੂਲ ਦਾ ਨਾਂ ਰੋਸ਼ਨ ਕੀਤਾ ਇਸ ਮੌਕੇ ਤੇ ਸਕੂਲ ਡਾਇਰੈਕਟਰ ਸੁਰੇਸ਼ ਕੁਮਾਰ ‘ਤੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਸਵਿਤਾ ਕਪੂਰ ਅਤੇ ਡੀਨ ਮੈਡਮ ਨੂੰ ਨਿਸ਼ਾ ਜੈਨ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਬੱਚਿਆਂ ਅਤੇ ਸਮੂਹ ਸਟਾਫ’ ਤੇ ਬੱਚੇ ਦੇ ਮਾਤਾ ਪਿਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਸਕੂਲ ਦੇ ਵਿਦਿਆਰਥੀ ਹਰ ਖੇਤਰ ਵਿੱਚ ਆਪਣਾ ਅਤੇ ਆਪਣੇ ਸਕੂਲ ਦਾ ਨਾਂ ਰੋਸ਼ਨ ਕਰਦੇ ਹਨ ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਸੁਰੇਸ਼ ਕੁਮਾਰ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਸੀਂ ਸਕੂਲ ਦੇ ਬੱਚਿਆਂ ਨੂੰ ਵਿਦਿਆ ਦੇ ਖੇਤਰ ਵਿੱਚ ਹੋਰ ਅੱਗੇ ਲੈ ਕੇ ਜਾਵੇਗਾ ਅਤੇ ਅਗਾਂਹ ਵੱਧਣ ਦੀ ਪ੍ਰਰੇਨਾ ਦੇਵੇਗਾ ਤਾਂ ਜੋ ਕਿਸੇ ਤਰ੍ਹਾਂ ਹੀ ਬੱਚੇ ਨੂੰ ਆਪਣੇ ਮਾਪਿਆਂ ਦਾ ਅਤੇ ਸਕੂਲ ਦਾ ਨਾਂ ਰੋਸ਼ਨ ਕਰਨ।