ਮਿਗਲਾਨੀ ਯੂਨੀਫਾਰਮ ਸੈਂਟਰ ਦਾ ਹੋਇਆ ਉਦਘਾਟਨ, ਮੰਤਰੀ ਹਰਭਜਨ ਸਿੰਘ ਦੀ ਪਤਨੀ ਸੁਰਿੰਦਰ ਕੌਰ ਨੇ ਕੀਤੀ ਸ਼ਿਰਕਤ

ਜੰਡਿਆਲਾ ਗੁਰੂ (ਸੋਨੂੰ ਮਿਗਲਾਨੀ) ਮੈਂਬਰ ਜੰਡਿਆਲਾ ਪ੍ਰੈਸ ਕਲੱਬ (ਰਜਿ) ਅਤੇ ਉਹਨਾਂ ਦੇ ਭਰਾ ਗੋਰਵ ਮਿਗਲਾਨੀ ਵਲੋਂ ਅਪਨੇ ਸਾਂਝੇ ਵਪਾਰ ਲਈ ਅਪਨੀ ਨਵੀ ਦੁਕਾਨ ਮਿਗਲਾਨੀ ਯੂਨੀਫਾਰਮ ਹਾਊਸ (ਨੇੜੇ ਪੁਲਿਸ ਚੋਂਕੀ) ਦੇ ਮਹੂਰਤ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ । ਪਾਠ ਉਪਰੰਤ ਭਾਈ ਅਮਨਦੀਪ ਸਿੰਘ ਹੈੱਡ ਗ੍ਰੰਥੀ ਵਲੋਂ ਖੁਸ਼ੀਆਂ ਨਾਲ ਸਬੰਧਤ ਸ਼ਬਦ ਕੀਰਤਨ ਕੀਤੇ ਗਏ । ਭੋਗ ਅਤੇ ਅਰਦਾਸ ਉਪਰੰਤ ਵਿਸ਼ੇਸ਼ ਤੋਰ ਤੇ ਪਹੁੰਚੇ ਸ਼੍ਰੀਮਤੀ ਸੁਹਿੰਦਰ ਕੌਰ ਪਤਨੀ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਵਲੋਂ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ । ਉਪਰੰਤ ਗੁਰੂ ਘਰ ਦੇ ਲੰਗਰ ਵਰਤਾਏ ਗਏ । ਇਸ ਦੌਰਾਨ ਹੋਰਨਾਂ ਤੋਂ ਇਲਾਵਾ ਸੁਨੈਨਾ ਰੰਧਾਵਾ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ, ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ, ਗੁਰਦੀਪ ਸਿੰਘ ਨਾਗੀ ਪ੍ਰਧਾਨ ਮਾਝਾ ਪ੍ਰੈਸ ਕਲੱਬ, ਪਰਮਿੰਦਰ ਸਿੰਘ ਜੋਸਨ ਪ੍ਰਧਾਨ ਪ੍ਰੈਸ ਵੈਲਫੇਅਰ ਕਲੱਬ, ਸੁਰਿੰਦਰ ਸਿੰਘ, ਰਾਮਪ੍ਰਸ਼ਾਦ ਸ਼ਰਮਾ, ਪ੍ਰਦੀਪ ਜੈਨ, ਮਨੀ ਸਿੰਘ, ਰਾਜੀਵ ਕੁਮਾਰ ਭਾਜਪਾ ਆਗੂ, ਗੁਲਸ਼ਨ ਜੈਨ, ਸੀ ਏ ਅਨਿਲ ਸੂਰੀ ਅਤੇ ਅਨਿਲ ਸੂਰੀ, ਪਲਵਿੰਦਰਪਾਲ ਸਿੰਘ,  ਪ੍ਰਭਦਿਆਲ ਸਿੰਘ, ਜਸਪਾਲ ਸ਼ਰਮਾ, ਦਿਆਲ ਅਰੋੜਾ, ਸਮੇਤ ਪਰਿਵਾਰਿਕ ਮੈਂਬਰ ਮੀਨੂ , ਆਰਤੀ , ਬਲੀ, ਮੌਜੂਦ ਸਨ ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की