ਕਿਚਨੂ ਨਗਰ ਵਿਖੇ ਸਰਵ ਸੰਮਤੀ ਨਾਲ ਚੋਣ ਕੀਤੀ ਗਈ

Ludhiana ( ਰਛਪਾਲ ਸਹੋਤਾ)ਕਿਚਨੂ ਨਗਰ ਪੀਰ ਬਾਬਾ ਹਜਰਤ ਸੁਨੇਤ ਵਲੀ ਦਰਵਾਰ ਦੇ ਨੇੜੇ ਸ਼ਹਿਰ ਦੇ ਲੋਕ ਭਲਾਈ ਦੇ ਕੰਮਾਂ ਲਈ ਇਕ ਸੰਸਥਾ ਦਾ ਗਠਨ ਕੀਤਾ ਗਿਆ ਜਿਸ ਵਿੱਚ ਸਰਵ ਸੰਮਤੀ ਦੇ ਨਾਲ ਚੋਣ ਕੀਤੀ ਗਈ ਜਿਸ ਵਿੱਚ ਸ੍ਰੀ ਅਜੈ ਕੁਮਾਰ ਸਿੱਧੂ ਚੇਅਰਮੈਨ ,ਰਨਜੀਤ ਸੰਧੂ ਪ੍ਰਧਾਨ, ਉਪ ਪ੍ਰਧਾਨ ਵਰਿੰਦਰ ਕੁਮਾਰ ਮਲਕਪੁਰ , ਉਪ ਚੇਅਰਮੈਨ ਗੋਲਡੀ , ਜਨਰਲ ਸਕੱਤਰ ਰੁਘਬੀਰ ਸਿੰਘ , ਸੁਰਿੰਦਰ ਸਿੰਘ ਬਿੱਲਾ ਸਲਾਹਕਾਰ , ਮੁੱਖ ਸਲਾਹਕਾਰ ਸੋਨੀ ਕੁਮਾਰ , ਮੈਂਬਰ ਅਸ਼ੋਕ ਕੁਮਾਰ , ਮਿੰਟੂ ਮੈਂਬਰ , ਜਸਬੀਰ ਸਪੀਕਰ ਕੁਲਦੀਪ ਕੁਮਾਰ , ਹਰਵਿੰਦਰ ਸਿੰਘ ਗਿਲ ਸੈਕਟਰੀ , ਰੋਕੀ ਮੈਂਬਰ ਚੁਣੇ ਗਏ ਹਨ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...