ਸਿੱਧੂ ਮੂਸੇਵਾਲਾ ਹਮੇਸ਼ਾ ਸਾਡੇ ਦਿਲਾਂ ਤੇ ਰਾਜ ਕਰਦਾ ਰਹੇਗਾ – ਅਰਜੁਨ ਸਿੱਧੂ

ਲੁਧਿਆਣਾ( ਰਛਪਾਲ ਸਹੋਤਾ)ਅੱਜ ਅੰਤਰਰਾਸ਼ਟਰੀ ਗਾਇਕ ਮਰਹੂਮ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲੇ ਦਾ ਜਨਮ ਦਿਨ ਪੰਜਾਬ ਹੀ ਨਹੀਂ ਬਲਕਿ ਦੇਸ਼ਾਂ-ਵਿਦੇਸ਼ਾਂ ਵਿੱਚ ਵੱਖ-ਵੱਖ ਰੂਪਾਂ ਵਿੱਚ ਮਨਾਇਆ ਗਿਆ। ਮੁਸੇ ਵਾਲੇ ਦੇ ਜਨਮ ਦਿਵਸ ਮੌਕੇ ਤੇ ਉਨ੍ਹਾਂ ਦੀ ਯਾਦ ਵਿਚ ਕਈ ਥਾਵਾਂ ਤੇ ਲੰਗਰ, ਭੰਡਾਰੇ, ਛਬੀਲਾਂ ਅਤੇ ਰੁੱਖ ਲਗਾਏ ਗਏ। ਇਸ ਸਬੰਧ ਵਿੱਚ ਲੁਧਿਆਣਾ ਦੀ ਗਲੋਬਲ ਸਟਾਰ ਹੌਜ਼ਰੀ ਕੰਪਲੈਕਸ ਗਾਂਧੀ ਨਗਰ ਮਾਰਕੀਟ ਵਿੱਖੇ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਕੇਕ ਕੱਟ ਕੇ ਅਰਜੁਨ ਸਿੱਧੂ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਮਨਾਇਆ ਗਿਆ। ਮੂਸੇ ਵਾਲੇ ਦਾ ਕੇਕ ਕੱਟਣ ਦੌਰਾਨ ਭਾਵੁਕ ਹੋਏ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਹਮੇਸ਼ਾ ਹੀ ਰਹਿੰਦੀ ਦੁਨੀਆਂ ਤਕ ਉਨ੍ਹਾਂ ਦੇ ਦਿਲਾਂ ਵਿੱਚ ਰਹੇਗਾ ਅਤੇ ਅਸੀਂ ਇਸੇ ਤਰ੍ਹਾਂ ਉਹਨਾਂ ਨੂੰ ਪਿਆਰ ਕਰਦੇ ਰਹਾਂਗੇ। ਇਸ ਮੌਕੇ ਲਾਡੀ ਸਿੱਧੂ, ਹਰਸ਼ ਖਜਾਨਿਆ, ਵਿਸ਼ਾਲ,ਆਸ਼ੂ, ਆਯੂਸ਼ ਕਾਲੀਆ, ਧੀਰਜ, ਮਨੀ, ਯਸ਼ਨ ਗੁੰਬਰ, ਗੋਕੁਲ, ਮੁਕੰਦ, ਅਮਿਤ,ਸ਼ਾਨ, ਮੰਨਾ, ਨੰਨਾ, ਯਸ਼ਮੀਤ, ਅਨਮੋਲ ਸ਼ਰਮਾ, ਜੱਗਪ੍ਰੀਤ, ਹਿਮਾਸ਼ੂ, ਦਿਵਾਸ਼, ਭਾਟੀਆ, ਰਜਤ,ਦੀਪਕ ਅਤੇ ਇਹਨਾਂ ਤੋ ਇਲਾਵਾ ਅਸ਼ੋਕ ਭੱਟੀ, ਸੈਮ, ਅਸ਼ੋਕ ਸੋਨੀ, ਵਿਸ਼ੂ,ਦੀਪਕ ਆਦਿ ਮੌਜੂਦ ਸਨ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...