ਅਮਰੀਕਾ ਦੇ ਸੂਬੇ ਨਿਊਜਰਸੀ ਦੇ ਟਾਊਨ ਇਜ਼ਲੀਨ ਚ’ ਨਕਾਬਪੋਸ਼, ਹਥਿਆਰਬੰਦ ਲੁਟੇਰਿਆਂ ਵੱਲੋ ਵੈਰਾਨੀ ਨਾਂ ਦੇ ਜਿਊਲਰਜ ਤੋ ਲੱਖਾ ਡਾਲਰਾਂ ਦੇ ਗਹਿਣੇ ਲੁੱਟ ਕੇ ਫ਼ਰਾਰ

ਨਿਊਜਰਸੀ,  (ਰਾਜ ਗੋਗਨਾ )— ਬੀਤੀ ਸ਼ਾਮ ਨਿਊਜਰਸੀ ਅਮਰੀਕਾ ਦੀ ਮਿਡਲਸੈਕਸ ਕਾਉਟੀ ਦੇ ਟਾਊਨ ਇਜ਼ਲੀਨ ਚ’ ਜਿੱਥੇ ਜ਼ਿਆਦਾਤਰ ਭਾਰਤੀ ਮੂਲ ਦੇ ਲੋਕਾ ਦੇ ਜਿਊਲਰਜ ਹਨ। ਅਤੇ ਭਾਰਤੀਆਂ ਦੀ ਵੱਸੋ ਵਾਲਾ ਸੰਘਣਾ ਇਲਾਕਾ ਹੈ। ਉੱਥੇ ਸ਼ਾਮ ਨੂੰ ਵੈਰਾਨੀ ਜਿਊਲਰਜ ਨਾਂ ਦੇ ਇਕ ਭਾਰਤੀ ਦੇ ਸਟੋਰ ਤੋ ਅੱਧੀ ਦਰਜਨ ਦੇ ਕਰੀਬ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਵੱਲੋ ਜਿਊਲਰਜ ਚ’ ਦਾਖਲ ਹੋ ਕੇ ਅਸਲੇ ਦੀ ਨੋਕ ਤੇ ਲੱਖਾ ਡਾਲਰਾਂ ਦੇ ਸ਼ੋ-ਕੇਸ ਚ’ ਸਜੇ ਗਹਿਣੇ ਸਣੇ ਟਰੇਆ ਲੁੱਟ ਕੇ ਲੈ ਗਏ। ਜਿਉਂ ਹੀ ਸਟੋਰ ਤੇ ਕੰਮ ਕਰਦਾ ਇਕ ਵਰਕਰ ਬਾਹਰੋਂ ਆ ਕੇ ਸਟੋਰ ਚ’ ਦਾਖਿਲ ਹੋਇਆ ਉਸ ਦੇ ਪਿੱਛੇ ਹੀ ਨਕਾਬਪੋਸ਼ ਇਕ ਦਮ ਸਟੋਰ ਚ’ ਦਾਖਿਲ ਹੋ ਕੇ ਧਾਵਾ ਬੋਲ ਦਿੱਤਾ ਅਤੇ ਅਸਲੇ ਦੀ ਕੰਮ ਕਰਦੇ ਇਕ ਅੋਰਤ ਸਮੇਤ ਜ਼ਮੀਨ ਤੇ ਲੇਟਣ ਨੂੰ ਕਿਹਾ, ਡਰ ਅਤੇ ਸਹਿਮ ਦੇ ਮਾਰੇ ਇਹ ਲੋਕ ਜ਼ਮੀਨ ਤੇ ਲੁਟ ਗਏ ਅਤੇ ਉਹ ਲੱਖਾ ਡਾਲਰਾਂ ਦੇ ਗਹਿਣੇ ਲੁਟ ਕੇ ਫ਼ਰਾਰ ਹੋ ਗਏ। ਪੁਲਿਸ ਨੁੰ ਸੂਚਨਾ ਦੇਣ ਤੇ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਚ’ ਕੈਦ ਹੋਏ 6 ਦੇ ਕਰੀਬ ਲੁਟੇਰੇ ਦੋ ਕਾਰਾ ਚ’ ਆਏ ਅਤੇ ਲੁੱਟ ਨੂੰ ਅੰਜਾਮ ਦੇ ਕੇ ਕਾਰਾ ਚ’ ਫ਼ਰਾਰ ਹੋ ਗਏ ਪੁਲਿਸ ਕੈਮਰਿਆਂ ਤੋ ਲੁਟੇਰਿਆਂ ਦੀ ਛਾਣਬੀਨ ਕਰ ਰਹੀ ਹੈ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...