ਖੁਸ਼ਬੂ ਪੰਜਾਬ ਦੀ

Latest news
केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि...

ਮੋਬਾਇਲ  ਫੋਨ ਖੋਹ ਕੇ ਭੱਜੇ ਦੋ ਦੌਸ਼ੀ ਪੁਲਿਸ ਦੇ ਹਵਾਲੇ

ਰਈਆ, (ਕਮਲਜੀਤ ਸੋਨੂੰ)—ਦਾਣਾ ਮੰਡੀ ਰਈਆ ਵਿਖੇ ਇੱਕ ਔਰਤ ਕੋਲੋ ਮੋਬਾਇਲ ਫੋਨ ਖੋਹ ਕੇ ਭੱਜੇ ਦੋ ਦੋਸ਼ੀਆ ਨੂੰ ਲੋਕਾ ਦੀ ਮਦਦ ਨਾਲ ਫੜਕੇ ਪੁਲਿਸ ਹਵਾਲੇ ਕਰਨ ਦਾ ਸਮਾਚਾਰ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਰਮਜੀਤ ਕੌਰ ਪਤਨੀ ਸਵ: ਸੁਖਵਿੰਦਰ ਸਿੰਘ ਵਾਸੀ ਪਿੰਡ ਫੇਰੂਮਾਨ ਜੋ ਆਪਣੇ ਦੋਹਤੇ ਸਾਹਿਲਪ੍ਰੀਤ ਨਾਲ ਦਾਣਾ ਮੰਡੀ ਰਈਆ ਬੱਸ ਅੱਡੇ ਵਿਖੇ ਖੜੀ ਸੀ ਤੇ ਉਸ ਵਕਤ ਅਚਾਨਕ ਮੋਟਰਸਾਈਕਲ ਸਵਾਰ ਦੋ ਨੋਜਵਾਨ ਲੜਕੇ ਉਸਦਾ ਫੋਨ ਖੋਹਕੇ ਭੱਜ ਨਿਕਲੇ ਜਿਸਦਾ ਇਸ ਅੋਰਤ  ਵਲੋ ਰੌਲਾ ਪਾਉਣ ਅਤੇ ਪਿੱਛਾ ਕਰਨ ਤੇ ਲੋਕਾ ਦੀ ਮਦਦ ਨਾਲ ਇਹਨਾਂ ਦੋਸ਼ੀਆਂ ਨੂੰ ਪਿੰਡ ਮੱਧ ਤੋਂ ਕਾਬੂ ਕਰ ਲਿਆ ਗਿਆ  ਜਿੰਨਾਂ ਦੀ ਸਥਾਨਕ ਲੋਕਾਂ ਵਲੋ ਮਾਰਕੁੱਟ ਕਰਕੇ ਚੌਕੀ ਰਈਆ ਪੁਲਿਸ ਹਵਾਲੇ ਕਰ ਦਿੱਤਾ ਗਿਆ ਅਤੇ ਚੌਕੀ ਇੰਚਾਰਜ ਰਈਆ ਰਘਬੀਰ ਸਿੰਘ ਵਲੋ ਇਹਨਾਂ  ਦੋਸ਼ੀਆ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਦੇ ਹੋਏ ਪਰਚਾ ਦਰਜ਼ ਕਰ ਦਿੱਤਾ ਗਿਆ ਹੈ। ਅਤੇ ਦੋਸ਼ੀਆ ਦੀ ਪਛਾਣ ਜਸਵਿੰਦਰ ਸਿੰਘ ਪੁੱਤਰ ਹਰਦੀਪ ਸਿੰਘ,ਗੁਰਪ੍ਰੀਤ ਸਿੰਘ ਪੁੱਤਰ ਦਯਾ ਸਿੰਘ ਵਾਸੀ ਪਿੰਡ ਧੂਲਕਾ ਦੇ ਵਜੋ ਹੋਈ ਹੈ।

Loading

Scroll to Top