ਐਲ. ਆਈ. ਸੀ. ਬ੍ਰਾਂਚ ਰਈਆ ਵਿਖੇ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ

ਰਈਆ (ਕਮਲਜੀਤ ਸੋਨੂੰ)—ਭਾਰਤੀ ਜੀਵਨ ਬੀਮਾ ਨਿਗਮ ਬ੍ਰਾਂਚ ਰਈਆ ਦੇ ਏਜੰਟ, ਡਿਵੈਲਪਮੈਂਟ ਅਫਸਰ ਅਤੇ ਸਮੂਹ ਸਟਾਫ ਵੱਲੋਂ ਨਵੇਂ ਵਿੱਤੀ ਵਰੇ੍ਹ ਦੀ ਸ਼ੁਰੂਆਤ ਮੌਕੇ ਬ੍ਰਾਂਚ ਵਿਖੇ ਹਰ ਸਾਲ ਦੀ ਤਰਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਭੋਗ ਤੋਂ ਉਪਰੰਤ ਭਾਈ ਹਰਪਾਲ ਸਿੰਘ, ਭਾਈ
ਅਰੁਨਪ੍ਰੀਤ ਸਿੰਘ, ਭਾਈ ਗੁਰਦੇਵ ਸਿੰਘ ਦੇ ਜਥੇ ਵੱਲੋਂ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।ਇਸ ਮੌਕੇ ਬ੍ਰਾਂਚ ਮੈਨੇਜਰ ਰਾਜਿੰਦਰ ਸਿੰਘ ਰੈਨਾ, ਅਸਿਸਟੈਂਟ ਮੈਨੇਜਰ ਮਨੋਜ ਬੈਂਸ, ਪ੍ਰਵੀਨ ਸਲਾਰੀਆ ਮੈਡਮ ਗੁਰਨੂਰ, ਮੈਡਮ ਅਨਾਮਿਕਾ,ਹਰਪ੍ਰੀਤ ਸਿੰਘ,ਵਿਕਾਸ ਕੁਮਾਰ , ਵਿਨੋਧ ਕੁਮਾਰ ਵਿਜੇ ਕੁਮਾਰ,ਕੁਲਵੰਤ ਸਿੰਘ, ਡਿਵੈਲਮੈਂਟ ਅਫਸਰ ਤਜਿੰਦਰ ਸਿੰਘ, ਰਾਘਵ ਮਿੱਤਲ, ਅਮਨਦੀਪ ਸਿੰਘ,ਗੁਪਾਲ ਸਿੰਘ,ਸਚਿਨ ਸਰਮਾ,ਲੇਖ ਰਾਜ,ਅਮਨ ਡਾਂਗ, ਪਰਮਜੀਤ ਸਿੰਘ ਸੋਹੀ,ਅਵਤਾਰ ਸਿੰਘ ਸੇਖੋਂ, ਲਖਬੀਰ ਸਿੰਘ ਸੇਖੋ,ਵਿਕਰਾਂਤ ਸਿੰਘ, ਜੁਗਰਾਜ ਸਿੰਘ ਕਲੇਰ,ਜਸਵਿੰਦਰ ਸਿੰਘ ਪ੍ਰਧਾਨ, ਸਤਨਾਮ ਸਿੰਘ, ਪ੍ਰਤਾਪ ਸਿੰਘ, ਡਾ: ਕਰਮ ਸਿੰਘ, ਭੁਪਿੰਦਰ ਸਿੰਘ, ਡਾ: ਜਨਕ ਰਾਜ,ਮਨਜੀਤ ਸਿੰਘ,ਸੋਨੂੰ,ਆਦਿ ਹਾਜਰ ਸਨ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...