ਖੁਸ਼ਬੂ ਪੰਜਾਬ ਦੀ

Latest news
केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि...

ਗੁਰਕੀਰਤ ਕੌਰ ਐਡਵੋਕੇਟ ਸੁਪਰੀਮ ਕੋਰਟ ਦੀ ਦੇਖ ਰੇਖ ਵਿੱਚ ਬੂਟੇ ਲਗਾਏ ਗਏ । ਹਰੇਕ ਆਦਮੀ ਨੂੰ ਵੱਧ ਚੜ੍ਹ ਕੇ ਪੌਦੇ ਲਗਾਉਣੇ ਚਾਹੀਦੇ ਹਨ -ਅਜੇ ਸਿੱਧੂ

(ਰਛਪਾਲ ਸਹੋਤਾ ) ਸਥਾਨਕ ਵਾਰਡ ਨੰਬਰ 85 ਛਾਉਣੀ ਮੁਹੱਲਾ ਜੀ ਟੀ ਰੋਡ ਭਗਵਾਨ ਵਾਲਮੀਕਿ ਪਾਰਕ ਵਿੱਚ ਧਰਤੀ ਮਾਂ ਨੂੰ ਹਰਾ ਭਰਾ ਰੱਖਣ ਅਤੇ ਪ੍ਰਦੂਸ਼ਨ ਮੁਕਤ ਕਰਨ ਲਈ ਧਾਰਮਿਕ ਏਕਤਾ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸ੍ਰੀ ਅਜੈ ਸਿੱਧੂ ਦੀ ਅਗਵਾਈ ਹੇਠ ਪਾਰਕ ਵਿਚ ਲਗਭਗ ਅੱਧੀ ਦਰਜਨ ਛਾਂ ਦਾਰ ਬੂਟੇ ਲਗਾਏ ਗਏ ਜਿਸ ਵਿੱਚ ਮੁੱਖ ਮਹਿਮਾਨ ਮੈਡਮ ਗੁਰਕੀਰਤ ਕੌਰ ਐਡਵੋਕੇਟ ਸੁਪਰੀਮ ਕੋਰਟ ਵਿਸ਼ੇਸ਼ ਤੌਰ ਤੇ ਹਾਜਰ ਹੋਏ ਇਸ ਮੌਕੇ ਤੇ ਰਮਨਦੀਪ ਸਿੰਘ ਜਰਨਲ ਸਕੱਤਰ ਭਾਰਤ ਏਕਤਾ ਅੰਦੋਲਨ, ਅਵਤਾਰ ਸਿੰਘ ਖਾਲਸਾ ਪੰਜਾਬ ਪ੍ਰਧਾਨ ਆਲ ਇੰਡੀਆ ਰੰਘਰੇਟਾ ਦਲ ,ਮਾਸਟਰ ਮੰਗਤ ਰਾਮ ਸਿੱਧੂ ਸਾਬਕਾ ਪ੍ਰਧਾਨ ਪੀ ਏ ਯੂ ,ਹੈਪੀ ਪਟਿਆਲਾ , ਸੋਨੀ ਵਾਲੀਆ ,ਨਰੇਸ਼ ਮਹਾਜਨ, ਅਸ਼ੋਕ ਭੱਟੀ ,ਅਜੈ ਕਪੂਰ , ਰਾਜਾ ਪੱਲਣ ,ਦੀਪਕ ਕੁਮਾਰ, ਕੰਵਲ ਵਾਲਿਆਂ ,ਅਰਜਨ ਸਿੱਧੂ ,ਗਜ਼ਲ ਵਾਲਿਆ, ਗੁਲਸ਼ਨ ਬਾਵਾ ਆਦਿ ਨੇ ਪੌਦੇ ਲਗਾਏ।

Loading

Scroll to Top