ਪੰਜਾਬੀ ਸਭਿਆਚਾਰਕ ਮੇਲਾ 1 ਮਈ 2022 ਨੂੰ ਸਾਊਥਹਾਲ ਪਾਰਕ ਇੰਗਲੈਂਡ ਵਿਖੇ ਕਰਵਾਇਆ ਜਾਵੇਗਾ – ਪਰਮੋਟਰ ਰਿੰਟੂ ਵੜੈਚ ਇੰਗਲੈਂਡ 

ਯੂਕੇ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) -ਰੰਗਲਾ ਪੰਜਾਬ ਲਿਮਟਿਡ ਲੰਡਨ ਵਲੋ ਪੰਜਾਬੀ ਸਭਿਆਚਾਰਕ ਮੇਲਾ 1 ਮਈ 2022 ਨੂੰ ਸਾਊਥਹਾਲ ਪਾਰਕ ਇੰਗਲੈਂਡ ਵਿੱਚ ਕਰਵਾਇਆ ਜ ਰਿਹਾ ਹੈ। ਇਸ ਸਬੰਧੀ ਸਾਨੂੰ ਜਾਣਕਾਰੀ ਦਿੰਦਿਆਂ ਮੇਲੇ ਦੇ ਪਰਮੋਟਰ ਰਿੰਟੂ ਵੜੈਚ ਇੰਗਲੈਂਡ ਤਰਸੇਮ ਮੂਟੀ ਇੰਗਲੈਂਡ ਤੇਜਿੰਦਰ ਸਿੰਘ ਇੰਗਲੈਂਡ ਪਰਗਟ ਛੀਨਾ ਸੋਨੂੰ ਥਿੰਦ ਇੰਗਲੈਂਡ ਜੋਗਾ ਸਿੰਘ ਢੰਡਵਾੜ ਇੰਗਲੈਂਡ ਹਰਵੰਤ ਮੱਲੀ ਇੰਗਲੈਂਡ ਵੀਰਾਂ ਨੇ ਦੱਸਿਆ ਕਿ ਸੱਤ ਸਮੁੰਦਰਾਂ ਤੋ ਪਾਰ ਵੱਸਦੇ ਪੰਜਾਬੀਆਂ ਨੂੰ ਮਾ ਬੋਲੀ ਪੰਜਾਬੀ ਨਾਲ ਜੋੜਨ ਦੇ ਲਈ ਸਾਡੇ ਵਲੋਂ ਇਹ ਪੰਜਾਬੀ ਸਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਚੋਟੀ ਦੇ ਗਾਇਕ ਅਮ੍ਰਿਤ ਮਾਨ ਰਣਜੀਤ ਰਾਣਾ ਕੌਰ ਬੀ ਸਿੰਗਾ ਗੁਲਾਬ ਸਿੱਧੂ ਕਰੋਲਾ ਮਾਨ ਬੁੱਲਟ ਔਜਲਾ ਸੋਨੂੰ ਸ਼ੇਰਗਿੱਲ ਗੁਰਮਨ ਪਾਰਸ ਦੀਪ ਭੰਗੂ ਆਦਿ ਪੰਜਾਬੀ ਗੀਤਾਂ ਨਾਲ ਆਪਣੀ ਹਾਜਰੀ ਲਗਵਾਉਣਗੇ। ਪੰਜਾਬੀ ਸਭਿਆਚਾਰਕ ਮੇਲੇ ਵਿੱਚ ਵਿਸੇਸ ਤੋਰ ਤੇ ਮੁੱਖ ਮਹਿਮਾਨ ਵਰਿੰਦਰ ਸਰਮਾ ਐਮ ਪੀ ਸਰਦਾਰ ਤਨਮਨਜੀਤ ਸਿੰਘ ਢੇਸੀ ਐਮ ਪੀ ਸੀਮਾ ਮਲਹੋਤਰਾ ਐਮ ਪੀ ਕੌਸਲਰ ਮਨੀਰ ਅਹਿਮਦ ਲੰਡਨ ਡਾਕਟਰ ਉਕਾਰ ਸਿੰਘ ਸਹੋਤਾ ਗੁਰਪਾਲ ਸਿੰਘ ਉਪਲ ਮੈਡਮ ਮਿੱਡਾ ਜੀ ਐਡੀ ਧੁੱਗਾ ਕਨੇਡਾ ਸਰਦਾਰ ਜੋਗਾ ਸਿੰਘ ਕੰਗ ਕਨੇਡਾ ਸੱਤਾ ਮੁਠੱਡਾ ਇੰਗਲੈਂਡ ਗੋਲਡੀ ਸੰਧੂ ਇੰਗਲੈਂਡ ਨੇਕਾ ਮੈਰੀਪੁਰੀਆ ਇੰਗਲੈਂਡ ਪੁੱਜਣਗੇ। ਇਸ ਪੰਜਾਬੀ ਸਭਿਆਚਾਰਕ ਮੇਲੇ ਨੂੰ ਸਫਲ ਬਣਾਉਣ ਦੇ ਲਈ ਸਲਾਹਕਾਰ ਸੁਖਵਿੰਦਰ ਸਿੰਘ ਮੈਡਮ ਕਮਲਪ੍ਰੀਤ ਕੌਰ ਜੀ ਦੇ ਬਹੁਤ ਵੱਡੇ ਸਹਿਯੋਗ ਹਨ। ਇਹ ਪੰਜਾਬੀ ਸਭਿਆਚਾਰਕ ਮੇਲਾ ਸਵੇਰੇ 11 ਵਜੇ ਤੋ ਸਾਮ 7 ਵਜੇ ਤੱਕ ਚੱਲੇਗਾ। ਇਸ ਸਭਿਆਚਾਰਕ ਮੇਲੇ ਵਿੱਚ ਸਭ ਨੂੰ ਹੁੰਮ ਹੁੰਮਾਕੇ ਪੁੱਜਣ ਦੀ ਬੇਨਤੀ ਕੀਤੀ ਜਾਂਦੀ ਹੈ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की