ਰਈਆ ਪਹੁੰਚਣ ਤੇ ਰਾਜਾ ਵੜਿੰਗ ਦਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਵਲੋਂ ਨਿਘਾ ਸਵਾਗਤ 

ਰਈਆ (ਕਮਲਜੀਤ ਸੋਨੂੰ)—ਪੰਜਾਬ ਕਾਂਗਰਸ ਪਾਰਟੀ ਦੇ ਨਵੇਂ ਨਿਯੁਕਤ ਹੋਏ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅੰਮ੍ਰਿਤਸਰ ਤੋਂ ਵਾਪਸ ਆਉਂਦੇ ਹੋਏ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਦੀ ਰਈਆ
ਸਥਿਤ ਰਿਹਾਇਸ਼ ਤੇ ਪਹੁੰਚਣ ਤੇ ਡਿੰਪਾ ਅਤੇ ਇਲਾਕੇ ਦੇ ਕਾਂਗਰਸੀ ਵਰਕਰਾਂ ਵਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ।ਇਸ ਮੌਕੇ ਡਿੰਪਾ ਵਲੋਂ ਰਾਜਾ ਵੜਿੰਗ ਦਾ ਮੂੰਹ ਮਿੱਠਾ ਕਰਾ ਕੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਗਈ ।ਇਸ ਮੌਕੇ ਸਾਬਕਾ
ਵਿਧਾਇਕ ਕੁਲਬੀਰ ਸਿੰਘ ਜੀਰਾ, ਪੰਜਾਬ ਜੰਗਲਾਤ ਕਾਰਪੋਰੇਸ਼ਨ ਦੇ ਚੇਅਰਮੈਨ ਸਾਧੂ ਸਿੰਘ ਸ਼ਾਹ, ਵਾਈਸ ਚੇਅਰਮੈਨ ਵਰਿੰਦਰ ਸਿੰਘ ਵਿੱਕੀ ਭਿੰਡਰ, ਡਿੰਪਾ ਦੇ ਬੇਟੇ ਗਰਸੰਤ ਉਪਦੇਸ਼ ਸ਼ਿੰਘ ਗਿੱਲ, ਤਰਨਤਾਰਨ ਕਾਂਗਰਸ ਪਾਰਟੀ ਦੇ ਜ੍ਹਿਲਾ ਪ੍ਰਧਾਨ ਕਿਰਨਜੀਤ ਸਿੰਘ ਮਿੱਠਾ ਮਾੜੀਮੇਘਾ, ਵਰਕਿੰਗ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਵਰਨਾਲਾ,ਰੇਲਵੇ ਬੋਰਡ (ਉੱਤਰੀ) ਦੇ ਮੈਂਬਰ ਮਨਮੀਤ ਸਿੰਘ ਡਿੰਪੂ ਨਰੂਲਾ, ਜਸਵੰਤ ਸਿੰਘ ਬਿੱਲਾ ਸਾਬਕਾ ਚੇਅਰਮੈਨ,, ਕਸ਼ਮੀਰ ਸ਼ਿੰਘ ਕਾਲ਼ਾ ਸਰਪੰਚ ਮਹਿਤਾ, ਸੂਰਤਾ ਸ਼ਿੰਘ ਬੂਲੇ ਨੰਗਲ ਵਾਈਸ ਚੇਅਰਮੈਨ, ਸਰਪੰਚ
ਹਰਜਿੰਦਰ ਸਿੰਘ ਰਾਮਪੁਰ, ਜਸ਼ਨਪਰੀਤ ਸ਼ਿੰਘ ਧੰਜੂ, ਪ੍ਰਧਾਨ ਹਰਪਾਲ ਸਿੰਘ ਜਲਾਲਾਂਬਾਦ ਮਾਸਟਰ ਸੰਤੋਖ ਸਿੰਘ ਚੀਮਾ ਬਲਾਕ ਪ੍ਰਧਾਨ, ਜਸਵਿੰਦਰ ਸਿੰਘ ਸ਼ਾਹ ਮੀਆਂਵਿੰਡ, ਐਡਵੋਕੇਟ ਬਲਦੇਵ ਸਿੰਘ ਸਾਹ ਸਰਪੰਚ ਕੋਟਲੀ, ਬਲਹਾਰ
ਸਿੰਘ ਸਰਪੰਚ ਡੇਰਾ ਸੋਹਲ, ਚੇਅਰਮੈਨ ਗੁਰਮੀਤ ਸਿੰਘ ਨੰਗਲੀ, ਸਾਬਕਾ ਸਰਪੰਚ ਬੂਟਾ ਸ਼ਿੰਘ ਵੈਰੋਵਾਲ, ਸਾਬਕਾ ਸਰਪੰਚ ਰਵੇਲ ਸਿੰਘ ਦਾਰਾਪੁਰ, ਸੁਰਿੰਦਰ ਸਿੰਘ ਸੋਨੀ ਸਰਪੰਚ ਸਿੰਘਪੁਰਾ, ਸਾਹਿਬ ਸਿੰਘ ਸਰਪੰਚ ਝਾੜੂਨੰਗਲ,
ਡਾਇਰੈਕਟਰ ਬਖਤੌਰ ਸਿੰਘ ਬਾਣੀਆਂ, ਯੂਥ ਆਗੂ ਪ੍ਰਭ ਥੋਥੀਆਂ, ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਭਿੰਦਾ ਬਿਆਸ, ਜਸਵਿੰਦਰ ਸਿੰਘ ਸਰਪੰਚ ਝੀਰੀਨੰਗਲ ਹਲਕੇ ਦੇ ਕਈ ਹੋਰ ਆਗੂ ਹਾਜਰ ਸਨ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...