ਖੁਸ਼ਬੂ ਪੰਜਾਬ ਦੀ

Latest news
केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि...

ਕੀਤੀ ਗਈ ਸ਼ੁਟਿੰਗ ਵਿਸਾਖੀ ਦਾ ਰੰਗਾ ਰੰਗ ਪ੍ਰੋਗਰਾਮ ” ਨੱਚਣ ਨੂੰ ਦਿਲ ਕਰਦਾ ” ਗਾਇਕ ਤੇ ਨਿਰਦੇਸ਼ਕ ਅਮਰੀਕ ਮਾਇਕਲ  

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)-  ਵਿਸਾਖੀ ਦਾ ਰੰਗਾ ਰੰਗ ਪ੍ਰੋਗਰਾਮ “ਨੱਚਣ ਨੂੰ ਦਿਲ ਕਰਦਾ ” ਪ੍ਰਸਾਰਿਤ ਹੋ ਰਿਹਾ ਡੀ ਡੀ ਪੰਜਾਬੀ ਦੂਰਦਰਸ਼ਨ ਜਲੰਧਰ ਤੇ  14 ਅਪ੍ਰੈਲ ਸ਼ਾਮ 8:30 ਤੋਂ 9:30ਵਜੇ ਤਕ। ਪ੍ਰੋਗਰਾਮ ਵਿੱਚ ਆਪਣਾ ਖ਼ੂਬਸੂਰਤ ਗੀਤ ” ਨੱਚਣ ਨੂੰ ਦਿਲ ਕਰਦਾ” ਨਾਲ ਪਾਉਣਗੇ ਧਮਾਲਾਂ। ਇਸ ਗੀਤ ਦੀ ਕੀਤੀ ਗਈ ਸ਼ੁਟਿੰਗ ਸ਼ਹਿਰ ਫਗਵਾੜਾ ਦੇ ਵਿਚ ਤੇ ਸ਼ੁਟਿੰਗ ਦੌਰਾਨ ਪਹੁੰਚੇ ਸੁਰਿੰਦਰ ਸ਼ਿੰਦਾ ਜੀ ਤੇ ਗਾਇਕਾ ਆਰਤੀ ਅਨਮੋਲ ਚੰਡੀਗੜ੍ਹ ।ਇਸ ਗੀਤ ਦੇ ਸ਼੍ਰੋਮਣੀ ਗਾਇਕ ਉਸਤਾਦ ਸੁਰਿੰਦਰ ਸ਼ਿੰਦਾ ਅਤੇ ਗਾਇਕਾ ਆਰਤੀ ਅਨਮੋਲ ਹਨ। ਵਿਸਾਖੀ ਦੇ ਪ੍ਰੋਗਰਾਮ” ਨੱਚਣ ਨੂੰ ਦਿਲ ਕਰਦਾ” ਦੇ ਨਿਰਦੇਸ਼ਕ ਅਮਰੀਕ ਮਾਇਕਲ ਨੇ ਦਸਿਆ ਕਿ ਇਸ ਗੀਤ ਦੇ ਬੋਲ ਲਿਖੇ ਰਣਜੀਤ ਦੀਪੀ ਸਰਪੁਰੀਆ (ਯੂ ਕੇ) ਤੇ ਇਸਦਾ ਸੰਗੀਤ ਤਿਆਰ ਕੀਤਾ ਗਿਆ ਹਰਿ ਅਮਿਤ ਵਲੋਂ। ਇਸ ਗੀਤ ਨੂੰ ਰਿਕਾਰਡ ਕੀਤਾ ਗਿਆ ਦਵਿੰਦਰ ਕੈਂਥ ਵਲੋਂ। ਪੋਸਟਰ ਦਾ ਡਿਜ਼ਾਈਨ ਤਿਆਰ ਕੀਤਾ ਜੱਸੀ ਆਰਟਸ ਵਲੋਂ। ਇਸ ਗੀਤ ਦੀ ਵੀਡੀਓ ਲਈ ਕੈਮਰਾਮੈਨ ਤੇ ਐਡੀਟਰ ਰਜਤ ਰਾਜਾ। ਇਸਦੇ ਪ੍ਰੋਗਰਾਮ ਦੇ ਨਿਰਮਾਤਾ ਹਨ ਪੂਜਾ ਸੱਭਰਵਾਲ ਤੇ ਪੇਸ਼ ਕਰਤਾ ਅਨੁਰਾਗ ਪ੍ਰੋਡਕਸ਼ਨ।ਨਾਲ ਹੀ ਉਹਨਾਂ ਨੇ ਦਸਿਆ ਕਿ ਵਿਸਾਖੀ ਦੇ ਰੰਗਾ ਰੰਗ ਪ੍ਰੋਗਰਾਮ “ਨੱਚਣ ਨੂੰ ਦਿਲ ਕਰਦਾ ” ਵਿਚ ਪੰਜਾਬ ਦੇ ਮਸ਼ਹੂਰ ਗਾਇਕ ਮਨਜੀਤ ਪੱਪੂ ,ਮਮਤਾ ਮਹਿਰਾ, ਬਲਵਿੰਦਰ ਮੱਤੇਵਾੜੀਆ, ਜੋਤ ਸ਼ਰਮਾ ਵਾਲੀਆ , ਜੀ ਐਸ ਮੱਟੂ , ਬੀ ਪਰਦੇਸੀ , ਸ਼ੀਰਾ ਗਿੱਲ ਅਤੇ ਰਾਜ ਸੰਧੂ, ਦਲਵਿੰਦਰ ਦਿਆਲਪੁਰੀ, ਸੰਨੀ ਲੋਹਾਰ , ਬੀ ਕੇ ਗੁਰਦਾਸ ।  ਪ੍ਰੋਗਰਾਮ ਵਿੱਚ ਸਾਰੇ ਗੀਤਾਂ ਦਾ ਸੰਗੀਤ ਤਿਆਰ ਕੀਤਾ ਗਿਆ ਹਰਿ ਅਮਿਤ , ਬੰਟੀ ਸਹੋਤਾ , ਮਿਊਜ਼ਿਕ ਨੈਕਸ ਅਤੇ ਪ੍ਰੋਗਰਾਮ ਦੇ ਕੈਮਰਾਮੈਨ ਅਤੇ  ਵੀਡਿਉ  ਐਡਿਟਿੰਗ ਕੀਤੀ ਗਈ ਰਜਤ ਰਾਜਾ, ਅਕਾਸ਼ ਭਗਤ, ਗੁਲਸ਼ਨ ਭਗਤ ਵਲੋਂ।  ਪਹੁੰਚੇ ਹੋਏ ਪੱਤਰਕਾਰਾਂ ਦਾ ਕੀਤਾ ਧੰਨਵਾਦ।

Loading

Scroll to Top