ਖੁਸ਼ਬੂ ਪੰਜਾਬ ਦੀ

Latest news
केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि...

ਕੈਨੇਡਾ ਦੇ ਅੰਕਿਤ ਬਲਹਾਰਾ ਨਾਲ ਵਿਆਹ ਦੇ ਬੰਧਨ ’ਚ ਬੱਝੀ ਭਾਰਤੀ ਮਹਿਲਾ ਹਾਕੀ ਟੀਮ ਦੀ ਕੈਪਟਨ ਸਵਿਤਾ ਪੂਨੀਆ

ਚੰਡੀਗੜ੍ਹ: ਭਾਰਤੀ ਹਾਕੀ ਟੀਮ ਦੀ ਕਪਤਾਨ ਅਤੇ ਗੋਲਕੀਪਰ ਸਵਿਤਾ ਪੂਨੀਆ ਵਿਆਹ (Savita Punia Wedding) ਦੇ ਬੰਧਨ ਵਿਚ ਬੱਝ ਗਈ ਹੈ। ਸਿਰਸਾ ਦੇ ਪਿੰਡ ਜੋਧਕਾਂ ਦੀ ਰਹਿਣ ਵਾਲੀ ਸਵਿਤਾ ਪੂਨੀਆ ਦਾ ਵਿਆਹ ਕੈਨੇਡਾ ਦੇ ਅੰਕਿਤ ਬਲਹਾਰਾ ਨਾਲ ਹੋਇਆ ਹੈ। ਇਹ ਵਿਆਹ ਜ਼ੀਰਕਪੁਰ ਦੇ ਇਕ ਪੈਲੇਸ ਵਿਚ ਹੋਇਆ। ਅੰਕਿਤ ਮੂਲ ਰੂਪ ਤੋਂ ਸੋਨੀਪਤ ਦਾ ਰਹਿਣ ਵਾਲਾ ਹੈ।

ਸਵਿਤਾ ਦੇ ਪਿਤਾ ਮਹਿੰਦਰ ਪੂਨੀਆ ਨੇ ਦੱਸਿਆ ਕਿ ਉਹਨਾਂ ਦੇ ਜਵਾਈ ਅੰਕਿਤ ਬਲਹਾਰਾ ਨੇ ਵਿਆਹ ‘ਚ ਦਾਜ ਨਹੀਂ ਲਿਆ ਅਤੇ ਸ਼ਗਨ ਵਜੋਂ ਸਿਰਫ 1 ਰੁਪਏ ਲਿਆ ਹੈ। ਅੰਕਿਤ ਹਰਿਆਣਵੀ ਫਿਲਮ ਨਿਰਦੇਸ਼ਕ ਅਤੇ ਕਲਾਕਾਰ ਭਲ ਸਿੰਘ ਬਲਹਾਰਾ ਦਾ ਪੁੱਤਰ ਹੈ। ਅੰਕਿਤ ਬਲਹਾਰਾ ਕੈਨੇਡਾ ਵਿਚ ਸਾਫਟਵੇਅਰ ਇੰਜੀਨੀਅਰ ਹੈ। ਇਸ ਦੇ ਨਾਲ ਹੀ ਉਹ ਫਿਲਮ ਇੰਡਸਟਰੀ ਵਿਚ ਪਲੇਬੈਕ ਸਿੰਗਰ ਵੀ।

Loading

Scroll to Top