ਲੈਸਲਿਨ ਲੁਈਸ ਅੰਤਿਮ ਬੈਲਟ ’ਤੇ ਪਹੁੰਚਣ ਵਾਲੀ ਪਹਿਲੀ ਕੰਜਰਵੇਟਿਵ ਲੀਡਰਸ਼ਿਪ ਉਮੀਦਵਾਰ ਬਣੀ

ਅਲਬਰਟਾ – ਲੈਸਲਿਨ ਲੁਈਸ ਕੈਨੇਡਾ ਦੀ ਪਹਿਲੀ ਕੰਜਰਵੇਟਿਵ ਪਾਰਟੀ ਲੀਡਰਸ਼ਿਪ ਉਮੀਦਵਾਰ ਹੈ ਜਿਸ ਨੇ ਅਧਿਕਾਰਤ ਤੌਰ ’ਤੇ ਅੰਤਿਮ ਬੈਲਟ ਲਈ ਆਪਣਾ ਰਸਤਾ ਬਣਾਇਆ ਹੈ। ਹਲਦੀਮੰਡ-ਨੋਰਫੋਰ ਲਈ ਐਮ. ਪੀ. ਜੋ ਕਿ ਸਭ ਤੋਂ ਅੱਗੇ ਅਤੇ ਸਾਥੀ ਐਮ ਪੀ ਪਿਏਰੇ ਪੋਇਲੀਵਰ ਤੋਂ ਪਹਿਲਾਂ ਇਹ ਅਚੀਵਮੈਂਟ ਪ੍ਰਾਪਤ ਕਰ ਰਹੀ ਹੈ। ਉਸਨੇ ਆਪਣੀ ਇਕ ਤਸਵੀਰ ਸ਼ੋਸ਼ਲ ਮੀਡੀਆ ’ਤੇ ਟਵੀਟ ਕੀਤੀ ਅਤੇ ਲਿਖਿਆ, ‘ਇਕ ਮੁਹਿੰਮ ਸਿਰਫ ਇਸਦੇ ਹੇਠਲੇ ਪੱਧਰ ਦੇ ਸਮਰਥਨ ਦੇ ਰੂਪ ਵਿਚ ਮਜ਼ਬੂਤ ਹੁੰਦੀ ਹੈ।’ ਸਾਡੇ ਜ਼ਮੀਨੀ ਪੱਧਰ ਦੇ ਸਮਰਥਨ ਨੇ ਇਹ ਐਲਾਨ ਕਰਨ ਵਾਲੀ ਪਹਿਲੀ ਮੁਹਿੰਮ ਬਣਨ ਵਿਚ ਸਾਡੀ ਮਦਦ ਕੀਤੀ ਹੈ ਅਸੀਂ ਅਧਿਕਾਰਤ ਤੌਰ ’ਤੇ ਵੋਟ ਪਾਉਣ ਲਈ ਪੂਰੇ300,000 ਡਾਲਰ ਜਮ੍ਹਾ ਕਰ ਦਿੱਤੇ ਹਨ। ਤੁਹਾਡਾ ਧੰਨਵਾਦ।
ਉਮੀਦਵਾਰਾਂ ਨੂੰ ਦੌੜ ਵਿਚ ਸ਼ਾਮਲ ਹੋਣ ਲਈ 19 ਅਪ੍ਰੈਲ ਅਤੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ 29 ਅਪ੍ਰੈਲ ਤੱਕ ਸਮ੍ਹਾ ਹੈ। ਪਾਰਟੀ ਦੇ ਮੈਂਬਰਾਂ ਦੇ 500 ਦਸਤਖਤਾਂ ਦੇ ਨਾਲ ਨਾਲ ਕੁਲ 300,000 ਡਾਲਰ ਜਮ੍ਹਾ ਕਰਾਉਣੇ ਪੈਣਗੇ। ਇਸ ਵਿਚ 2,00,000 ਲੀਡਰਸ਼ਿਪ ਦੀ ਰਜਿਸਟ੍ਰੇਸ਼ਨ ਫੀਸ ਅਤੇ 100,000 ਸਕਿਓਰਿਟੀ ਰਕਮ ਹੈ।

Loading

Scroll to Top
Latest news
आतिशी मार्लेना होंगी दिल्ली की नई मुख्यमंत्री नवजोत सिद्धू के पूर्व सलाहकार मलविंदर सिंह माली गिरफ्तार ममता सरकार ने हड़ताली डॉक्टरों की मांगे मान लीं शिरोमणि गुरुद्वारा प्रबंधक कमेटी के चुनाव की तारीख फिर आगे बढ़ा दी गुरुद्वारा श्री हेमकुंट साहिब का किवाड़ 10 तारीख को बंद होंगे अधिकारियों व कर्मचारियों पर एफआईआर के विरोध में इंप्रूवमेंट ट्रस्ट में हड़ताल अनंत चौदस के धार्मिक अनुष्ठान के साथ शुरू हुआ श्री सिद्ध बाबा सोढल मेला, सुबह से ही भक्तों की लगी लं... मनसा में सीएम भगवंत मान के बोर्ड पर अज्ञात ने पोथी कलाख ਸੜਕ ਕਿਨਾਰੇ ਖੜ੍ਹੀਆਂ ਰੇਹੜੀਆਂ ਅਤੇ ਰੇਹੜੇ ਪਿੱਛੇ ਹਟਵਾਏ जालंधर ग्रामीण पुलिस की ओर से अंकुश भया गैंग का पर्दाफाश; गिरोह के सरगना और एक पुलिस कांस्टेबल सहित ...