ਬੱਚੇਦਾਨੀ ਵਿਚ ਰਸੌਲੀ ਤੋਂ ਪੀੜ੍ਹਤ ਪਤਨੀ, ਗਰੀਬ ਪਤੀ ਨੇ ਇਲਾਜ ਦੀ ਲਗਾਈ ਗੁਹਾਰ

ਜੰਡਿਆਲਾ ਗੁਰੂ  (ਸੋਨੂੰ ਮਿਗਲਾਨੀ)-  ਅੱਜ ਦੇ ਸਮੇਂ ਵਿਚ ਗ਼ਰੀਬ ਵਿਅਕਤੀ ਲਈ ਮਹਿੰਗੇ ਹਸਪਤਾਲ ਇਲਾਜ ਕਰਵਾਉਣਾ ਮੁਸ਼ਕਿਲ ਹੋ ਗਿਆ ਹੈ ਚਾਹੇ ਉਹ ਹਸਪਤਾਲ ਗੁਰੂਆਂ ਦੇ ਨਾਮ ਤੇ ਹੀ ਕਿਉ ਨਾ ਬਣਾਇਆ ਗਿਆ ਹੋਵੇ। ਪੱਤਰਕਾਰਾਂ ਨਾਲ਼ ਗੱਲਬਾਤ ਦੋਰਾਨ ਦਿਹਾੜ੍ਹੀਦਾਰ ਮਜ਼ਦੂਰ ਸੁਖਦੇਵ ਸਿੰਘ ਮੁਹੱਲਾਂ ਸ਼ੇਖੂਪੂਰਾ ਨੇ ਦੱਸਿਆ ਕਿ ਉਸਦੀ ਪਤਨੀ ਕਰੀਬ 15 ਦਿਨ ਤੋਂ ਗੁਰੂ ਰਾਮਦਾਸ ਹਸਪਤਾਲ ਰਸੌਲੀ ਤੋਂ ਪੀੜਤ ਦਾਖਿਲ ਹੈ ਅਤੇ ਰੋਜ਼ਾਨਾ 1500 ਰੁਪਏ ਦੇ ਕਰੀਬ ਖ਼ਰਚਾ ਹੈ। ਉਸਦਾ ਬਾਪ ਵੀ ਘਰ 7 ਸਾਲ ਤੋਂ ਮੰਜੇ ਤੇ ਪਿਆ ਹੈ ਇਕ ਨੋਜਵਾਨ ਬੇਟਾ ਨਸ਼ੇੜੀ ਹੈ। ਉਸਨੇ 2 ਮਹੀਨੇ ਪਹਿਲਾਂ ਘਰ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਵੀ ਕਰਵਾਇਆ ਸੀ। ਹਸਪਤਾਲ ਮਾਂ ਕੋਲ ਵਿਆਹੀ ਹੋਈ ਲੜਕੀ ਉਸਦਾ ਧਿਆਨ ਰੱਖ ਰਹੀ ਹੈ। ਸੁਖਦੇਵ ਸਿੰਘ ਨੇ ਮੀਡੀਆ ਰਾਹੀਂ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਉਸਦੀ ਮਾਲੀ ਸਹਾਇਤਾ ਕੀਤੀ ਜਾਵੇ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...