• ਬੰਦ ਪਏ ਸੇਵਾ ਕੇਂਦਰ ਖੋਲਣ ਤੇ ਕਈ ਹੋਰ ਅਹਿਮ ਮੁੱਦਿਆਂ ਤੇ ਹੋਈਆਂ ਅਹਿਮ ਵਿਚਾਰਾਂ
ਰਈਆ, ਕਮਲਜੀਤ ਸੋਨੂੰ)- ਮੀਆਂਵਿੰਡ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਚੇਅਰਮੈਨ ਭਗਵੰਤ ਸਿੰਘ ਮੀਆਂਵਿੰਡ,ਜਤਿੰਦਰ ਸਿੰਘ ਸੰਧੂੂ,ਨਵਜੀਤ ਸਿੰਘ ਮੀਆਂਵਿੰਡ,ਵੀਰ ਸਿੰਘ ਪੰਚ ਨੇ ਸਾਥੀਆਂ ਸਮੇਤ ਵਿਧਾਇਕ ਦਲਬੀਰ ਸਿੰਘ ਟੋਂਗ ਨਾਲ ਮੁਲਾਕਾਤ ਕੀਤੀ।ਇਸ ਮੌਕੇ ਸਾਬਕਾ ਚੇਅਰਮੈਨ ਭਗਵੰਤ ਸਿੰਘ ਮੀਆਂਵਿੰਡ ਤੇ ਨਵਜੀਤ ਸਿੰਘ ਮੀਆਂਵਿੰਡ ਨੇ ਹਲਕਾ ਵਿਧਾਇਕ ਨੂੰ ਮੀਆਂਵਿੰਡ ਦਾ ਪਿਛਲੀ ਸਰਕਾਰ ਵੇਲੇ ਬੰਦ ਕੀਤਾ ਗਿਆਂ ਸੇਵਾ ਕੇਂਦਰ ਨੂੰ ਖੋਲਣ ਤੇ ਕਈ ਹੋਰ ਮੁੱਦਿਆਂ ਤੇ ਅਹਿਮ ਵਿਚਾਰਾਂ ਕੀਤੀਆਂ। ।ਇਸ ਮੌਕੇ ਗੱਲਬਾਤ ਦੋਰਾਨ ਭਗਵੰਤ ਸਿੰਘ ਮੀਆਂਵਿੰਡ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾ ਦੋਰਾਨ ਲੋਕਾਂ ਨਾਲ ਜੋ ਵਾਅਦੇ ਕੀਤੇ ਹਨ ਉਹਨਾਂ ਨੂੰ ਪੂਰਾ
ਕੀਤਾ ਜਾਵੇਗਾ ਤੇ ਲੋਕਾਂ ਦੀਆਂ ਉਮੀਦਾਂ ਤੇ ਆਮ ਆਦਮੀ ਪਾਰਟੀ ਖਰੀ ਉੱਤਰੇਗੀ।ਇਸ ਮੌਕੇ ਯੂਥ ਜੁਆਇੰਟ ਸਕੱਤਰ ਪੰਜਾਬ ਸੁਰਜੀਤ ਕੰਗ,ਸੋਨੂੰ ਭਲਾਈਪੁਰ ,ਰਾਜਮਿੰਦਰ ਸਿੰਘ ਆੜਤੀ,ਸਰਬਜੀਤ ਸਿੰਘ ਸ਼ੱਬਾ ਸੰਧੂ,ਮਹਿੰਦਰਾ ਬੱਲ,ਹਰਪਾਲ ਸਿੰਘ ਜਵੰਦਪੁਰ,ਗੁਰਪਾਲ ਸਿੰਘ ਸੰਧੂ, ਮਨਜੀਤ ਸਿੰਘ ਸੰਧੂ ਬਚਿੱਤਰ ਸਿੰਘ ਪ੍ਰਧਾਨ,ਜਗਤਾਰ ਸਿੰਘ ਮੀਆਂਵਿੰਡ,ਕਰਮਜੀਤ ਕੰਡਾ,ਪੱਪੂ ਕੰਡਾ,ਅਜਾਦਵਿੰਦਰ ਸਿੰਘ ਕੰਡਾ,ਰਣਜੀਤ ਸਿੰਘ ਮੁਨਸ਼ੀ,ਪੂਰਨ ਸਿੰਘ,ਤਰਨ,ਗਗਨ,ਕਰਨ ਫੌਜੀ ਆਦਿ ਆਮ ਆਦਮੀ ਪਾਰਟੀ ਦੇ ਵਰਕਰ ਵੀ
ਮੌਜੂਦ ਸਨ।