ਹੋਲੇ ਮਹੱਲੇ  ਤੇ ਰਈਆ ਵਿਖੇ ਸਲਾਨਾ ਲੰਗਰ ਭੰਡਾਰਾ ਲਗਾਇਆ ਗਿਆ

ਰਈਆ (ਕਮਲਜੀਤ ਸੋਨੂੰ)— ਹਰ ਸਾਲ ਦੀ ਤਰਾਂ ੲਿਸ ਵਾਰ ਵੀ ਹੋਲੇ ਮਹੱਲੇ ਤੇ ਨਗਰ ਪੰਚਾਇਤ ਦਫਤਰ ਰਈਆ ਦੇ ਸਾਬਕਾ ਕਰਮਚਾਰੀ ਮੈਡਮ ਕੁਲਵਿੰਦਰ ਕੌਰ ਵਲੋ ਆਪਣੇ ਨਿਵਾਸ ਅਸਥਾਨ ਰਈਆ ਫੇਰੂਮਾਨ ਰੋਡ ਵਿਖੇ ਸ਼ੇਸਨਾਗ ਦਾ ਸਲਾਨਾ ਲੰਗਰ ਭੰਡਾਰਾ ਲਗਾਇਆ ਗਿਆ। ਲੰਗਰ ਭੰਡਾਰਾ ਦੀ ਸ਼ੁਰਆਤ ਕਰਨ ਤੋਂ ਪਹਿਲਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ ਅਤੇ ਕੀਰਤਨ ਦਰਬਾਰ ਸਜਾਇਆ ਗਿਆ। ਇਸ  ਤੋਂ ਉਪਰੰਤ ਲੰਗਰ ਦੀ ਸ਼ੁਰਆਤ ਕੀਤੀ ਗਈ।ਜਿਸ ਵਿਚ ਉਚੇਚੇ ਤੌਰ ਤੇ ਮੈਂਬਰ ਪਾਰਲੀਮੈਂਟ ਸ: ਜਸਬੀਰ ਸਿੰਘ ਡਿੰਪਾ ਗਿੱਲ ਦੀ ਪਤਨੀ
ਬੀਬਾ ਰਮਨਦੀਪ ਕੌਰ (ਰੋਮਾ)ਗਿੱਲ ਨੇ ਵੀ ਉਚੇਚੇ ਤੋਰ ਤੇ ਹਾਜ਼ਰੀ ਭਰੀ।ਲੰਗਰ ਵਿੱਚ ਤਿਆਰ  ਵੰਨ-ਸੁੰਵਨੇ ਪਕਵਾਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਕਾਂਗਰਸੀ  ਸ: ਸੰਤੋਖ ਸਿੰਘ ਭਲਾਈਪਰ, ਸੀਨੀਅਰ ਕਾਂਗਰਸੀ ਆਗੂ ਕੇ.ਕੇ ਸ਼ਰਮਾ,ਸਾਬਕਾ ਕੌਸਲਰ ਗੁਰਦੀਪ ਸਿੰਘ,ਆਪ ਪਾਰਟੀ ਆਗੂ ਵਿਸ਼ਾਲ ਮੰਨਣ,ਸਰਵਣ ਸਿੰਘ,ਹੀਰਾ ਬਾਬਾ ਬਕਾਲਾ,ਰਿੰਕਾ,ਬੂਟਾ ਸਿੰਘ,ਜਗਦੀਪ ਵੰਡਾਲਾ,ਯੋਧਾ ਵੰਡਾਲਾ,ਸਤਨਾਮ ਕੌਰ,ਸੰਦੀਪ ਜਲਾਲਾਬਾਦ ,ਠੇਕੇਦਾਰ ਜਗਤਾਰ ਸਿੰਘ ਬਿੱਲਾ,ਟਰੈਂਡ ਕੁਲੈਕਸ਼ਨ ਸੋਨੂੰ, ਰਈਆ ਨੇ ਹਾਜ਼ਰੀ ਭਰੀ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की