ਸਿੱਖਸ ਆਫ ਅਮੈਰਿਕਾ ਨੇ ਗਾਇਕ ਗੁਰੂ ਰੰਧਾਵਾ ਤੇ ਕਨਿਕਾ ਕਪੂਰ ਨੂੰ ਅਮੈਰਿਕਾ ਚ’ ਕੀਤਾ ਸਨਮਾਨਿਤ 

• ਪੰਜਾਬੀ ਗਾਇਕੀ ਸੱਭਿਆਚਾਰ ਨੂੰ ਪ੍ਰਮੋਟ ਕਰਨ ਬਦਲੇ ਦਿੱਤਾ ਗਿਆ ਹੈ ਸਨਮਾਨ: ਜਸਦੀਪ ਸਿੰਘ ਜੱਸੀ
ਮੈਰੀਲੈਂਡ,  (ਰਾਜ ਗੋਗਨਾ ) – ਫੇਅਰਫੈਕਸ ਅਮਰੀਕਾ ਦੇ  (ਵਰਜ਼ੀਨੀਆਂ) ਸੂਬੇ ਦੇ ਸ਼ਹਿਰ ਈਗਲ ਬੈਂਕ ਅਰੀਨਾ ਵਿਖੇ ਕਰਵਾਏ ਗਏ ਸੰਗੀਤਕ ਤੇ ਫੈਸ਼ਨ ਸ਼ੋਅ ਵਿਚ ਪਹੁੰਚੇ ਪੰਜਾਬੀ ਗਾਇਕ ਗੁਰੂ ਰੰਧਾਵਾ ਅਤੇ ਕਨਿਕਾ ਕਪੂਰ ਨੂੰ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ, ਵਾਈਸ ਪ੍ਰਧਾਨ ਬਲਜਿੰਦਰ ਸ਼ੰਮੀ ਸਿੰਘ, ਗੁਰਵਿੰਦਰ ਸੇਠੀ, ਮਨਿੰਦਰ ਸੇਠੀ, ਹਰਬੀਰ ਬੱਤਰਾ ਅਤੇ ਜੈਬੋਧ ਨਿੱਬਰ (ਸਾਰੇ ਡਾਇਰੈਕਟਰ) ਨੇ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਮੈਰੀਲੈਂਡ ਦੇ ਗਵਰਨਰ ਲੈਰੀ ਹੋਗਨ ਨੇ ਵੀ ਗੁਰੂ ਰੰਧਾਵਾ ਤੇ ਕਨਿਕਾ ਕਪੂਰ ਦੇ ਮਾਣ ਵਿਚ ਸਾਈਟੇਸ਼ਨ ਭੇਜੀ ਜਿਸਨੂੰ ਸਟੀਵ ਮਕੈਡਮ ਤੇ ਜਸਦੀਪ ਸਿੰਘ ਜੱਸੀ ਨੇ ਦੋਵਾਂ ਤੱਕ ਪੁੱਜਦਾ ਕੀਤਾ। ਇਸ ਸਨਮਾਨ ਵਿਚ ਡੀ.ਸੀ., ਵਰਜ਼ੀਨੀਆਂ ਤੇ ਮੈਰੀਲੈਂਡ ਸਟੇਟਾਂ ਤੋਂ ਵੱਡੀ ਗਿਣਤੀ ’ਚ ਭਾਈਚਾਰੇ ਦੇ ਲੋਕ ਪਹੁੰਚੇ ਹੋਏ ਸਨ। ਸ੍ਰ. ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਇਹੋ ਜਿਹੇ ਸਮਾਗਮਾਂ ਨਾਲ ਭਾਈਚਾਰੇ ਵਿਚ ਖੁਸ਼ੀਆਂ ਪਸਰਦੀਆਂ ਹਨ ਅਤੇ ਸਾਡੇ ਗਾਇਕ ਪੰਜਾਬੀ ਸੰਗੀਤ ਸੱਭਿਆਚਾਰ ਨੂੰ ਜਿਊਂਦਾ ਰੱਖ ਰਹੇ ਹਨ ਜਿਸ ਲਈ ਉਨਾਂ ਸਨਮਾਨ ਜ਼ਰੂਰ ਕਰਨਾ ਚਾਹੀਦਾ ਹੈ।
Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...