ਜਲੰਧਰ ਸੈਂਟਰਲ ਤੋਂ ਰਮਨ ਅਰੋੜਾ ਅਤੇ ਰਜਿੰਦਰ ਬੇਰੀ ਦਰਮਿਆਨ ਕਾਂਟੇ ਦੀ ਟੱਕਰ ਚੱਲ ਰਹੀ ਹੈ। 13ਵੇਂ ਰਾਊਂਡ ਵਿਚ ਆਮ ਆਦਮੀ ਪਾਰਟੀ ਦੇ ਰਮਨ ਅਰੋੜਾ 31347 ਵੋਟਾਂ ਪਈਆਂ ਹਨ ਜਦੋਂਕਿ ਰਜਿੰਦਰ ਬੇਰੀ ਕੁਝ ਹੀ ਵੋਟਾਂ ਨਾਲ ਪਿੱਛੇ ਹਨ। ਰਜਿੰਦਰ ਬੇਰੀ 31308 ਵੋਟਾਂ ਨਾਲ ਪਿੱਛੇ ਹਨ। ਅਜੇ ਇਕ ਰਾਊਂਡ ਬਾਕੀ ਹੈ ਜਲਦ ਹੀ ਪਤਾ ਲੱਗ ਜਾਵੇਗਾ ਕਿ ਜਲੰਧਰ ਸੈਂਟਰਲ ਸੀਟ ਕਿਸ ਦੀ ਝੋਲੀ ਪੈਂਦੀ ਹੈ।