ਲੁਧਿਆਣਾ- ਅੰਮ੍ਰਿਤਸਰ ਈਸਟ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਹਨ੍ਹੇਰੀ ਨੇ ਮੌਜੂਦਾ ਵਿਧਾਇਕ ਸੰਜੇ ਤਲਵਾੜ ਨੂੰ ਪਛਾੜ ਦਿੱਤਾ ਹੈ। ਇਥੇ ਆਮ ਆਦਮੀ ਪਾਰਟੀ ਦੇ ਦਲਜੀਤ ਸਿੰਘ ਭੋਲਾ ਗਰੇਵਾਲ 6411 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਸੰਜੇ ਤਲਵਾੜ 4377 ਵੋਟਾਂ ਨਾਲ ਦੂਜੇ ਨੰਬਰ ’ਤੇ ਹਨ ਅਤੇ ਤੀਜੇ ਨੰਬਰ ’ਤੇ ਰਣਜੀਤ ਸਿੰਘ ਢਿੱਲੋ ਸ਼੍ਰੋਅਦ ਦੇ 3616 ਵੋਟਾਂ ਨਾਲ ਚੱਲ ਰਹੇ ਹਨ। ਅਗਲੀਆਂ ਅਪਡੇਟਸ ਲਈ ਖੁਸ਼ਬੂ ਪੰਜਾਬ ਦੀ ਨਾਲ ਜੁੜੇ ਰਹੋ।