ਜਲੰਧਰ ਸੈਂਟਰਲ ਹਲਕੇ ਤੋਂ ਮਨੋਰੰਜਨ ਕਾਲੀਆ ਅੱਗੇBy Jatinder Singh Rawat / March 10, 2022 ਜਲੰਧਰ- ਜਲੰਧਰ ਸੈਂਟਰਲ ਹਲਕੇ ਤੋਂ ਭਾਜਪਾ ਉਮੀਦਵਾਰ ਮਨੋਰੰਜਨ ਕਾਲੀਆ ਅੱਗੇ ਚੱਲ ਰਹੇ ਹਨ। ਦੂਜੇ ਨੰਬਰ ’ਤੇ ਆਮ ਆਦਮੀ ਪਾਰਟੀ ਦੇ ਰਮਨ ਅਰੋੜਾ ਹਨ। ਹਾਲਾਂਕਿ ਫਰਕ ਸਿਰਫ 37 ਵੋਟਾਂ ਦਾ ਹੈ। ਅਸਲ ਤਸਵੀਰ ਥੋੜ੍ਹੀ ਦੇਰ ਬਾਅਦ ਸਾਫ ਹੋ ਜਾਏਗੀ।