28-29 ਮਾਰਚ, 2022 ਦੀ ਕਿਰਤੀ ਵਰਗ ਦੀ ਹੜਤਾਲ ਨੂੰ ਸਫਲ ਕਰੀਏ !!!
ਜਗਦੀਸ਼ ਸਿੰਘ ਚੋਹਕਾ ਪਿਛਲੇ ਸਾਲ ਸੰਸਦ ਦੇ ਅਜਲਾਸ ਦੌਰਾਨ 11-ਨਵੰਬਰ, 2021 ਨੂੰ ਦੇਸ਼ ਦੀਆਂ 10 ਤੋਂ ਵੱਧ ਕੁਲ ਹਿੰਦ ਪੱਧਰ ਦੀਆਂ ਕੌਮੀ ਟਰੇਡ ਯੂਨੀਅਨਾਂ, ਕਿਰਤੀ ਫੈਡਰਸ਼ਨਾਂ ‘ਤੇ ਐਸੋਸੀਏਸ਼ਨਾਂ ਦੇ ਸਾਂਝੇ ਮੰਚ ਵੱਲੋ (ਆਰ.ਐਸ.ਐਸ. ਦੇ ਕਿਰਤੀ ਵਿੰਗ ਬੀ.ਐਮ.ਐਸ.ਤੋਂ ਬਿਨਾਂ) ਦਿੱਲੀ ਵਿਖੇ ਇਕ ਕੌਮੀ ਕਨਵੈਨਸ਼ਨ ਕਰਕੇ ਬੀ.ਜੇ.ਪੀ-ਆਰ.ਐਸ.ਐਸ. ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ, ਦੇਸ਼ ਵਿਰੋਧੀ ਅਤੇ ਕਿਰਤੀ ਵਿਰੋਧੀ ਨੀਤੀਆਂ ਵਿਰੁਧ 28-29 ਮਾਰਚ, 2022 ਨੂੰ ਦੋ ਦਿਨਾਂ ਕੌਮੀ […]
28-29 ਮਾਰਚ, 2022 ਦੀ ਕਿਰਤੀ ਵਰਗ ਦੀ ਹੜਤਾਲ ਨੂੰ ਸਫਲ ਕਰੀਏ !!! Read More »