ਆਸਕਰ ਪੁਰਸਕਾਰ ਵਿਜੇਤਾ ਅਦਾਕਾਰ ਵਿਲੀਅਮ ਹਰਟ ਦੀ ਮੌਤ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-‘ਕਿਸ ਆਫ ਦ ਸਪਾਈਡਰ ਵੋਮੈਨ’, ਫਿਲਮ ਵਿਚ ਬਰਾਜੀਲ ਦੀ ਜੇਲ ਵਿਚ ਕੈਦੀ ਵਜੋਂ ਨਿਭਾਈ ਯਾਦਗਾਰੀ ਭੂਮਿਕਾ ਲਈ ਆਸਕਰ ਪੁਰਸਕਾਰ ਵਿਜੇਤਾ ਵਿਲੀਅਮ ਹਰਟ ਦੀ 71 ਸਾਲ ਦੀ ਉਮਰ ਵਿਚ ਮੌਤ ਹੋ ਗਈ। ਉਸ ਨੇ ‘ਬਰਾਡਕਾਸਟ ਨਿਊਜ਼’ ਵਿਚ ਐਂਕਰ ਵਜੋਂ ਤੇ ‘ਚਾਈਲਡਰਨ ਆਫ ਏ ਲੈਸਰ ਗੌਡ’ ਨਾਟਕ ਵਿਚ ਯਾਦਗਾਰੀ ਭਮਿਕਾਵਾਂ ਨਿਭਾਈਆਂ।  ਅਦਾਕਾਰ ਦੇ ਪੁੱਤਰ […]

ਆਸਕਰ ਪੁਰਸਕਾਰ ਵਿਜੇਤਾ ਅਦਾਕਾਰ ਵਿਲੀਅਮ ਹਰਟ ਦੀ ਮੌਤ Read More »

ਅਣਪਛਾਤੇ ਹਮਲਾਵਰ ਨੇ ਬੇਘਰੇ ਸੁੱਤੇ ਪਏ ਲੋਕਾਂ ‘ਤੇ ਚਲਾਈਆਂ ਗੋਲੀਆਂ-ਇਕ  ਦੀ ਮੌਤ ਇਕ ਜ਼ਖਮੀ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਨਿਊਯਾਰਕ ਦੀ ਸੜਕ ਉਪਰ ਸੁੱਤੇ ਪਏ ਬੇਘਰੇ ਦੋ ਵਿਅਕਤੀਆਂ ਉਪਰ  ਅਣਪਛਾਤੇ ਹਮਲਾਵਰ ਨੇ ਗੋਲੀਆਂ ਚਲਾ ਕੇ ਇਕ ਦੀ ਹੱਤਿਆ ਕਰ ਦਿੱਤੀ ਤੇ ਇਕ ਹੋਰ ਨੂੰ ਜ਼ਖਮੀ ਕਰ ਦਿੱਤਾ। ਪੁਲਿਸ ਅਨੁਸਾਰ ਹਮਲਾਵਰ ਨੇ 90 ਮਿਟਾਂ ਦੇ ਵਕਫੇ ਨਾਲ ਮੈਨਹਟਨ ਦੇ ਹੇਠਲੇ ਖੇਤਰ ਵਿਚ ਦੋ ਥਾਵਾਂ ‘ਤੇ ਸੁੱਤੇ ਪਏ ਬੇਘਰੇ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ।

ਅਣਪਛਾਤੇ ਹਮਲਾਵਰ ਨੇ ਬੇਘਰੇ ਸੁੱਤੇ ਪਏ ਲੋਕਾਂ ‘ਤੇ ਚਲਾਈਆਂ ਗੋਲੀਆਂ-ਇਕ  ਦੀ ਮੌਤ ਇਕ ਜ਼ਖਮੀ Read More »

ਜੰਕ ਭੋਜਨ ਖਾਣ ਤੋਂ ਸੰਕੋਚ ਕਰੋ

ਤੰਦਰੁਸਤ ਅਤੇ ਅਕਰਸ਼ਿਤ ਸਰੀਰ ਹੋਣਾ ਸਭ ਦੀ ਕਲਪਨਾ ਅਤੇ ਇੱਛਾ ਹੁੰਦੀ ਹੈ, ਪ੍ਰਭੂ ਇਸ ਉਦੇਸ਼ ਨੂੰ ਪ੍ਰਾਪਤ ਕਰਨ ਲਈ ਹਿੰਮਤ, ਸਵੈ-ਕਾਬੂ ਅਤੇ ਆਤਮ ਵਿਸ਼ਵਾਸ਼ ਦੀ ਲੋੜ ਹੁੰਦੀ ਹੈ । ਸਾਡੇ ਵਿੱਚੋਂ ਬਹੁਤ ਸਾਰੇ ਲੋਕ ਸਰੀਰ ਨਾਲ ਸਮਝੌਤਾ ਕਰ ਲੈਂਦੇ ਹਨ ਅਤੇ ਢਿੱਡ ਦੇ ਸਕੇ ਬਣੇੇ ਰਹਿੰਦੇ ਹਨ। 6 ਇੰਚ ਦੀ ਜੀਭ ਉੱਤੇ ਟੇਸਟ ਬਡਸ ਹੁੰਦੇ

ਜੰਕ ਭੋਜਨ ਖਾਣ ਤੋਂ ਸੰਕੋਚ ਕਰੋ Read More »

ਅੱਠਵਾਂ ਹੋਲਾ ਮਹੱਲਾ ਕਬੱਡੀ ਕੁਸਤੀ ਤੇ ਗਤਕਾ ਮੁਕਾਬਲੇ 17 ਤੇ 18 ਮਾਰਚ 2022 ਨੂੰ

ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਣਗੇ- ਕੁਲਵੰਤ ਸਿੰਘ ਸੰਘਾਂ ਇੰਗਲੈਂਡ  ਸ਼੍ਰੀ   ਅਨੰਦਪੁਰ ਸਾਹਿਬ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)-ਸ਼੍ਰੀ ਅਨੰਦਪੁਰ ਸਾਹਿਬ ਸਪੋਰਟਸ ਤੇ ਕਲਚਰ ਕਲੱਬ ਇੰਗਲੈਂਡ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਤੇ ਕਲਚਰ ਕਲੱਬ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਠਵਾਂ ਹੋਲਾ ਮਹੱਲਾ ਕਬੱਡੀ ਕੁਸਤੀ ਤੇ ਗਤਕੇ ਦੇ ਮੁਕਾਬਲੇ 17

ਅੱਠਵਾਂ ਹੋਲਾ ਮਹੱਲਾ ਕਬੱਡੀ ਕੁਸਤੀ ਤੇ ਗਤਕਾ ਮੁਕਾਬਲੇ 17 ਤੇ 18 ਮਾਰਚ 2022 ਨੂੰ Read More »

ਰਸ਼ੀਆ ਦਾ ਦਾਅਵਾ-ਯੁਕ੍ਰੇਨ ਨੇ 7000 ਵਿਦੇਸ਼ੀਆਂ ਨੂੰ ਬਣਾਇਆ ਬੰਧਕ

ਯੁਕ੍ਰੇਨ ਦੇ ਨਾਲ ਜੰਗ ਦਰਮਿਆਨ ਰੂਸ ਦਾ ਦਾਅਵਾ ਹੈ ਕਿ ਉਸ ਨੇ ਕੀਵ, ਚੇਰਨੀਹੀਵ, ਸੁਮੀ, ਖਾਰਕੀਵ ਅਤੇ ਮਾਰੀਯੁਪੋਲ ਸ਼ਹਿਰਾਂ ਤੋਂ ਨਾਗਰਿਕਾਂ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਕੱਢਣ ਦੇ ਲਈ ਮਾਸਕੋ ਤੋਂ 10 ਕੋਰੀਡੋਰ ਖੋਲ੍ਹੇ ਹਨ ਜਿਸ ਵਿਚ ਹਰੇਕ ਸ਼ਹਿਰ ਵਿਚ ਇਕ ਕੋਰੀਡੋਰ ਸ਼ਾਮਲ ਹਨ। ਦੂਜੇ ਪਾਸੇ ਰੂਸ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਯੁਕ੍ਰੇਨ ਨੇ

ਰਸ਼ੀਆ ਦਾ ਦਾਅਵਾ-ਯੁਕ੍ਰੇਨ ਨੇ 7000 ਵਿਦੇਸ਼ੀਆਂ ਨੂੰ ਬਣਾਇਆ ਬੰਧਕ Read More »

ਰੂਸੀ ਜਹਾਜ਼ਾਂ ਨੇ ਯੁਕ੍ਰੇਨ ਦੇ ਇੰਡਸਟਰੀ ਖੇਤਰ ਨੂੰ ਬਣਾਇਆ ਨਿਸ਼ਾਨਾ

ਲਵੀਵ- ਯੁਕ੍ਰੇਨ ਵਿਚ ਰੁਸੀ ਹਮਲੇ ਤੇਜ਼ ਹੋ ਗਏ ਹਨ। ਰੂਸੀ ਜਹਾਜ਼ਾਂ ਅਤੇ ਤੋਪਾਂ ਨੇ ਯੁਕ੍ਰੇਨ ਦੇ ਪੱਛਮੀ ਹਿੱਸੇ ਜਿੱਥੇ ਯੁਕ੍ਰੇਨੀ ਹਵਾਈ ਪੱਟੀ ਨੂੰ ਨਿਸ਼ਾਨਾ ਬਣਾਇਆ, ਉਧਰ ਪੂਰਬ ਵਿਚ ਇਕ ਪ੍ਰਮੁੱਖ ਉਦਯੋਗਿਕ ਕੇਂਦਰ ’ਤੇ ਬੰਬ ਸੁੱਟੇ। ਅਮਰੀਕਾ ਦੇ ਰੱਖਿਆ ਅਧਿਕਾਰੀਆਂ ਨੇ ਰੂਸ ਦੇ ਹਵਾਈ ਹਮਲਿਆਂ ਨੂੰ ਲੈ ਕੇ ਇਕ ਬੁਲੇਟਿਨ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਰੂਸੀ

ਰੂਸੀ ਜਹਾਜ਼ਾਂ ਨੇ ਯੁਕ੍ਰੇਨ ਦੇ ਇੰਡਸਟਰੀ ਖੇਤਰ ਨੂੰ ਬਣਾਇਆ ਨਿਸ਼ਾਨਾ Read More »

ਪਿੰਡ ਭੈਣੀ ਬੜਿੰਗਾਂ (ਰਾਏਕੋਟ) ’ਚ 10ਵਾਂ ਫ੍ਰੀ ਮੈਡੀਕਲ ਚੈੱਕਅਪ ਕੈਂਪ 27 ਮਾਰਚ ਨੂੰ

ਰਾਏਕੋਟ (ਦੇਸ ਪੰਜਾਬ ਟਾਈਮਜ਼)- ਪਿੰਡ ਭੈਣੀ ਬੜਿੰਗਾ (ਰਾਏਕੋਟ) ਵਿਖੇ 10ਵਾਂ ਫ੍ਰੀ ਮੈਡੀਕਲ ਚੈੱਕਅਪ ਕੈਂਪ 27 ਮਾਰਚ ਦਿਨ ਐਤਵਾਰ ਨੂੰ ਗੁਰਦੁਆਰਾ ਸਿੱਧਸਰ ਡੇਰਾ ਸਾਹਿਬ ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ ਜਿਸ ਵਿਚ ਮਾਹਿਰ ਡਾਕਟਰਾਂ ਦੀ ਟੀਮ ਪਹੁੰਚ ਕੇ ਲੋਕਾਂ ਦਾ ਚੈੱਕਅਪ ਕਰਨਗੀਆਂ। ਇਸ ਕੈਂਪ ਵਿਚ ਅੱਖਾਂ, ਹੱਡੀਆਂ, ਦਿਲ, ਪੇਟ

ਪਿੰਡ ਭੈਣੀ ਬੜਿੰਗਾਂ (ਰਾਏਕੋਟ) ’ਚ 10ਵਾਂ ਫ੍ਰੀ ਮੈਡੀਕਲ ਚੈੱਕਅਪ ਕੈਂਪ 27 ਮਾਰਚ ਨੂੰ Read More »

ਨਕਲੀ ਦਾਰੂ ਦਾ ਕਾਰੋਬਾਰ ਕਰੋੜਾਂ ਰੁਪਏ ਤੋਂ ਪਾਰ, ਕਿੱਥੇ ਹੈ ਸਰਕਾਰ?

ਕਿਹਾ ਜਾਂਦਾ ਹੈ ਕਿ ਸ਼ਰਾਬ, ਸਿਹਤ ਲਈ ਨੁਕਸਾਨਦੇਹ ਹੁੰਦੀ ਹੈ। ਜ਼ਿਆਦਾ ਮਿਕਦਾਰ ਵਿਚ ਪੀਣ ਵਾਲਿਆਂ ਦੀ ਦੇਹ, ਰੋਗੀ ਹੋ ਜਾਂਦੀ ਹੈ। ਏਸ ਲਈ ਕੁਲ ਸੰਸਾਰ ਵਿਚ ਸਭਨਾਂ ਸਿਆਣੇ ਲੋਕਾਂ ਦੀ ਸਾਂਝੀ ਮੱਤ ਇਹੀ ਹੈ ਕਿ ਸ਼ਰਾਬ ਨਹੀਂ ਪੀਣੀ ਚਾਹੀਦੀ, ਜਾਂ ਫੇਰ ਬੇਹੱਦ ਘੱਟ ਮਿਕਦਾਰ ਵਿਚ ਪੀਣੀ ਚਾਹੀਦੀ ਹੈ।ਅਖਾਣ ਵੀ ਹੈ, ਸੌ ਸਿਆਣੇ ਇਕਮਤ, ਮੂਰਖਾਂ ਆਪੋ

ਨਕਲੀ ਦਾਰੂ ਦਾ ਕਾਰੋਬਾਰ ਕਰੋੜਾਂ ਰੁਪਏ ਤੋਂ ਪਾਰ, ਕਿੱਥੇ ਹੈ ਸਰਕਾਰ? Read More »

ਸਿੱਖ ਮੋਟਰਸਾਈਕਲ ਕਲੱਬ ਆਫ ਉਨਟਾਰੀੳ ਕੈਨੇਡਾ ਵੱਲੋ ਸਰਬੱਤ ਦੇ ਭਲੇ ਲਈ ਪਾਇਆ ਗਿਆ ਸਹਿਜ ਪਾਠ ਦਾ ਭੋਗ

ਨਿਊਯਾਰਕ/ਮਿਸੀਸਾਗਾ, (ਰਾਜ ਗੋਗਨਾ/ ਕੁਲਤਰਨ ਪਧਿਆਣਾ )—ਉਨਟਾਰੀੳ ਦੇ ਸਿੱਖ ਮੋਟਰਸਾਈਕਲ ਕਲੱਬ ਵੱਲੋ ਨਾਨਕਸ਼ਾਹੀ ਨਵੇਂ ਸਾਲ ਦੀ ਆਮਦ ਉਤੇ ਸਰਬੱਤ ਦੇ ਭਲੇ ਲਈ ਮਿਸੀਸਾਗਾ ਦੇ ਡਿਕਸੀ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਅਤੇ ਸਹਿਜ ਪਾਠ ਦਾ ਭੋਗ ਪਾਇਆ ਗਿਆ ਹੈ। ਇਸ ਮੌਕੇ ਕਲੱਬ ਚ ਸ਼ਾਮਲ ਹੋਣ ਵਾਲੇ ਨਵੇਂ ਮੈਂਬਰਾ ਦਾ ਸਿਰੋਪਾਓ ਪਾ ਸਨਮਾਨ ਵੀ ਕੀਤਾ ਗਿਆ ਹੈ। ਕਲੱਬ ਦੇ

ਸਿੱਖ ਮੋਟਰਸਾਈਕਲ ਕਲੱਬ ਆਫ ਉਨਟਾਰੀੳ ਕੈਨੇਡਾ ਵੱਲੋ ਸਰਬੱਤ ਦੇ ਭਲੇ ਲਈ ਪਾਇਆ ਗਿਆ ਸਹਿਜ ਪਾਠ ਦਾ ਭੋਗ Read More »

ਕੈਨੇਡਾ ਚ’ ਵਾਪਰੇ ਭਿਆਨਕ ਸੜਕ ਹਾਦਸੇ ਚ’ ਭਾਰਤੀ ਮੂਲ ਦੇ 5 ਵਿਦਿਆਰਥੀਆਂ ਦੀ ਮੌਤ 

ਓਟਾਵਾ/ਕੈਨੇਡਾ, (ਰਾਜ ਗੋਗਨਾ)—ਕੈਨੇਡਾ ਵਿਚ ਵਾਪਰੇ ਸੜਕ ਹਾਦਸੇ ਵਿਚ 5 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਭਾਰਤ ਦੇ ਹਾਈ ਕਮਿਸ਼ਨਰ ਅਜੈ ਬਿਸਾਰੀਆ ਨੇ ਸੋਮਵਾਰ ਨੂੰ ਕਿਹਾ ਕਿ 2 ਹੋਰ ਵਿਦਿਆਰਥੀ ਜਿੰਨਾ ਚ’ ਇਕ ਲੜਕਾ ਅਤੇ ਲੜਕੀ ਵੀ  ਸ਼ਾਮਿਲ ਹੈ। ਗੰਭੀਰ ਰੂਪ ਚ’ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਹ ਹਾਦਸਾ

ਕੈਨੇਡਾ ਚ’ ਵਾਪਰੇ ਭਿਆਨਕ ਸੜਕ ਹਾਦਸੇ ਚ’ ਭਾਰਤੀ ਮੂਲ ਦੇ 5 ਵਿਦਿਆਰਥੀਆਂ ਦੀ ਮੌਤ  Read More »

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की