ਗੁਰਬਾਜ ਗਿੱਲ, ਮਨਦੀਪ ਲੱਕੀ ਅਤੇ ਜਗਤਾਰ ਸਿੱਧੂ ਤਿੰਨਕੌਣੀ ਦੇ ਗੀਤਾਂ ਦਾ ਵੀਡੀਓ ਮੁਕੰਮਲ
ਚੰਡੀਗੜ (ਪ੍ਰੀਤਮ ਲੁਧਿਆਣਵੀ), – ਸੰਗੀਤਕ ਤੇ ਫਿਲਮੀ ਪੱਤਰਕਾਰੀ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਗੁਰਬਾਜ ਗਿੱਲ ਨੇ ਹੁਣ ਗਾਇਕੀ ਖੇਤਰ ਵੱਲ ਵੀ ਪੂਰੇ ਜੋਸ਼-ਖ਼ਰੋਸ਼ ਤੇ ਸਫ਼ਲ ਕਦਮੀ ਪੁਲਾਂਘਾਂ ਪੁੱਟਦਿਆਂ ਸਲਾਹੁਣਯੋਗ ਦਸਤਕ ਦਿੱਤੀ ਹੈ। ਪਿਛਲੇ ਦਿਨੀਂ ਬਠਿੰਡਾ ਜਿਲੇ ਦੇ ਗੋਨਿਆਣਾ ਮੰਡੀ ਦੇ ਲਾਗਲੇ ਪਿੰਡ ਹਰਰਾਏਪੁਰ ਵਿਖੇ ਗੁਰਬਾਜ ਗਿੱਲ, ਮਨਦੀਪ ਲੱਕੀ ਅਤੇ ਜਗਤਾਰ ਸਿੱਧੂ ਤਿੰਨਕੌਣੀ ਦੇ ਗੀਤਾਂ ਦਾ […]
ਗੁਰਬਾਜ ਗਿੱਲ, ਮਨਦੀਪ ਲੱਕੀ ਅਤੇ ਜਗਤਾਰ ਸਿੱਧੂ ਤਿੰਨਕੌਣੀ ਦੇ ਗੀਤਾਂ ਦਾ ਵੀਡੀਓ ਮੁਕੰਮਲ Read More »