ਕਰਜੇ ਤੋਂ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਖੁਦਕੁਸ਼ੀ
ਬਰੇਟਾ (ਰੀਤਵਾਲ) ਨਜਦੀਕੀ ਪਿੰਡ ਕੁਲਰੀਆਂ ਦੇ ਕਿਸਾਨ ਬਲੀਆ ਸਿੰਘ ਨੇ ਕਰਜæੇ ਤੋਂ ਪ੍ਰੇਸæਾਨ ਹੋ ਕੇ ਗਲæ ਫਾਹਾ ਲਗਾ ਕੇ ਖੁਦਕੁਸæੀ ਕਰ ਲਈ ਹੈ । ਇਕੱਤਰ ਜਾਣਕਾਰੀ ਅਨੁਸਾਰ ਖ਼ੁਦਕੁਸ਼ੀ ਕਰਨ ਵਾਲਾ ਕਿਸਾਨ ਬਲੀਆ ਸਿੰਘ (30) ਡੇਢ ਏਕੜ ਜæਮੀਨ ਦਾ ਮਾਲਕ ਸੀ ਅਤੇ ਖੇਤੀ ਚੋਂ ਘਾਟਾ ਪੈਣ ਕਾਰਨ ਉਹ ਵਾਢੀ ਵੇਲੇ ਕੰਬਾਈਨ ਤੇ ਹੈਲਪਰ ਵਜੋਂ ਕੰਮ ਕਰਦਾ […]
ਕਰਜੇ ਤੋਂ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਖੁਦਕੁਸ਼ੀ Read More »