ਯੂਐਸ ਮਿਲਟਰੀ ਵਿੱਚ ਪਹਿਲੇ ਸਿੱਖ ਲੈਫਟੀਨੈਂਟ ਸੁਖਬੀਰ ਸਿੰਘ ਤੂਰ ਨੂੰ ਦਸਤਾਰ ਬੰਨਣ ਦੀ ਇਜਾਜ਼ਤ ਮਗਰੋਂ ਹੁਣ ਮਿਲਿਆ ਕੈਪਟਨ ਦਾ ਅਹੁਦਾ
ਵਾਂਸਿੰਗਟਨ (ਰਾਜ ਗੋਗਨਾ )— ਬੀਤੇਂ ਦਿਨ ਪਹਿਲੇ ਸਿੱਖ ਸਿਪਾਹੀ ਸੁਖਬੀਰ ਸਿੰਘ ਤੂਰ ਨੂੰ ਤਰੱਕੀ ਮਿਲ ਗਈ ਹੈ ਉਹਨਾਂ ਨੂੰ ਲੈਫਟੀਨੈਂਟ ਦੇ ਅਹੁਦੇ ਤੋ ਸੁਖਬੀਰ ਸਿੰਘ ਤੂਰ ਨੂੰ ਕੈਪਟਨ ਦਾ ਅਹੁਦਾ ਮਿਲ ਗਿਆ ਹੈ। ਉਸ ਨੇ 2017 ਤੋਂ ਅਮਰੀਕਾ ਦੀ ਮਰੀਨ ਕੌਰਪਸ (ਯੂ.ਐਸ਼.ਐਨ.ਸੀ) ਵਿੱਚ ਸੇਵਾ ਕੀਤੀ ਹੈ ਅਤੇ ਨੋਕਰੀ ਦੋਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮਾਰਚ 2021 ਵਿੱਚ, ਸਿੱਖ ਕੁਲੀਸ਼ਨ ਦੀ ਸਹਾਇਤਾ ਨਾਲ,ਪਹਿਲੇ ਲੈਫ: […]