ਸੁਖਜਿੰਦਰ ਰੰਧਾਵਾ ਨੇ ਜਥੇਦਾਰ ਨੂੰ ਲਿਖਿਆ ਪੱਤਰ- ਕਿਹਾ ਬਾਦਲਾਂਦ ੀ ਫਿਕਰ ਛੱਡੋ ਤੇ ਕੌਮ ਦੀ ਅਗਵਾਈ ਕਰੋ

ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਇਕ ਪੱਤਰ ਲਿਖਿਆ ਹੈ, ਜਿਸ ਵਿਚ ਅਪੀਲ ਕੀਤੀ ਹੈ ਕਿ ਉਹ ਬਾਦਲ ਦਲ ਦੀ ਚਿੰਤਾ ਛੱਡ ਕੇ ਸਮੁੱਚੀ ਕੌਮ ਦੀ ਅਗਵਾਈ ਕਰਨ। ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਖ਼ਤਮ ਹੋ ਰਹੀ ਹੋਂਦ ’ਤੇ ਪ੍ਰਗਟਾਈ ਚਿੰਤਾ ਦੇ ਪ੍ਰਤੀਕਰਮ ਵਜੋਂ ਇਹ […]

ਸੁਖਜਿੰਦਰ ਰੰਧਾਵਾ ਨੇ ਜਥੇਦਾਰ ਨੂੰ ਲਿਖਿਆ ਪੱਤਰ- ਕਿਹਾ ਬਾਦਲਾਂਦ ੀ ਫਿਕਰ ਛੱਡੋ ਤੇ ਕੌਮ ਦੀ ਅਗਵਾਈ ਕਰੋ Read More »

ਕਾਂਗਰਸ ਦੀ ਮੀਟਿੰਗ ਵਿਚ ਸੋਨੀਆ ਗਾਂਧੀ ਨੂੰ ਪ੍ਰਧਾਨ ਬਣਾਏ ਰੱਖਣ ਦਾ ਹੋਇਆ ਫੈਸਲਾ

ਨਵੀਂ ਦਿੱਲੀ – ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੀ ਹਾਰ ਪਿੱਛੋਂ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਮੀਟਿੰਗ ਵਿੱਚ ਹਾਰ ਦੇ ਕਾਰਨਾਂ ਅਤੇ ਭਵਿੱਖ ਦੀ ਰਣਨੀਤੀਦੀ ਚਰਚਾ ਕੀਤੀ ਗਈ ਹੈ। ਮੀਟਿੰਗ ਦੀ ਪ੍ਰਧਾਨਗੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੀਤੀ। ਮੀਟਿੰਗ ਬਾਰੇ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਦੱਸਿਆ ਕਿ ਵਰਕਿੰਗ ਕਮੇਟੀ ਮੈਂਬਰਾਂ ਨੇ ਪਾਰਟੀ ਦੇ

ਕਾਂਗਰਸ ਦੀ ਮੀਟਿੰਗ ਵਿਚ ਸੋਨੀਆ ਗਾਂਧੀ ਨੂੰ ਪ੍ਰਧਾਨ ਬਣਾਏ ਰੱਖਣ ਦਾ ਹੋਇਆ ਫੈਸਲਾ Read More »

ਕੈਨੇਡਾ ਵਿਚ ਘੱਟੋ ਘੱਟ ਫੈਡਰਲ ਉਜਰਤ ਵਿਚ ਹੋਇਆ ਵਾਧਾ

ਅਲਬਰਟਾ  –  ਇੰਪਲੌਇਮੈਂਟ ਐਂਡ ਸੋਸ਼ਲ ਮੀਡੀਆ ਡਿਵੈਲਪਮੈਂਟ ਕੈਨੇਡਾ (ਈਐਸਡੀਸੀ) ਵੱਲੋਂ ਐਲਾਨ ਕੀਤਾ ਗਿਆ ਹੈ ਕਿ ਘੱਟ ਤੋਂ ਘੱਟ ਫੈਡਰਲ ਉਜਰਤਾਂ ਵਿੱਚ 15 ਤੋਂ 15·55 ਡਾਲਰ ਪ੍ਰਤੀ ਘੰਟਾ ਦਾ ਵਾਧਾ ਹੋਵੇਗਾ। ਇਹ ਵਾਧਾ ਪਹਿਲੀ ਅਪਰੈਲ 2022 ਤੋਂ ਦਰਜ ਕੀਤਾ ਜਾਵੇਗਾ। ਇਹ ਫੈਡਰਲ ਵਾਧਾ ਸਿਰਫ ਉਨ੍ਹਾਂ ਮੁਲਾਜ਼ਮਾਂ ਉੱਤੇ ਹੀ ਲਾਗੂ ਹੋਵੇਗਾ ਜਿਹੜੇ ਫੈਡਰਲ ਪੱਧਰ ਉੱਤੇ ਨਿਯੰਤਰਿਤ ਇੰਡਸਟਰੀਜ਼

ਕੈਨੇਡਾ ਵਿਚ ਘੱਟੋ ਘੱਟ ਫੈਡਰਲ ਉਜਰਤ ਵਿਚ ਹੋਇਆ ਵਾਧਾ Read More »

ਅਮੋਲਕ ਸਿੰਘ ਗਾਖਲ ਤੇ ਗਾਖਲ ਪਰਿਵਾਰ ਵਲੋਂ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਸਖਤ ਨਿੰਦਾ 

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਅਮੋਲਕ ਸਿੰਘ ਗਾਖਲ, ਗਾਖਲ ਗਰੁੱਪ ਅਤੇ ਗਾਖਲ ਪਰਿਵਾਰ ਵਲੋਂ ਕਬੱਡੀ ਦੇ ਸੁਪਰਸਟਾਰ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਸਖਤ ਸ਼ਬਦਾਂ `ਚ ਨਿੰਦਾ ਕੀਤੀ ਗਈ ਹੈ। ਉਹ ਐੱਨ.ਆਰ.ਆਈ ਹੋਣ ਦੇ ਬਾਵਜੂਦ ਵੀ ਹਰ ਸਾਲ ਪੰਜਾਬ ਆ ਕੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਖੇਡਾਂ ਵਾਲੇ ਪਾਸੇ ਲਾਉਣ ਲਈ ਵੱਡਾ

ਅਮੋਲਕ ਸਿੰਘ ਗਾਖਲ ਤੇ ਗਾਖਲ ਪਰਿਵਾਰ ਵਲੋਂ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਸਖਤ ਨਿੰਦਾ  Read More »

ਬਿੱਲ 21 ਸਾਫ ਤੌਰ ’ਤੇ ਲੋਕਾਂ ਦੀ ਧਾਰਮਿਕ ਆਜ਼ਾਦੀ ਨਾਲ ਭੇਦਭਾਵ : ਲੈਸਲਿਨ ਲੂਈਸ

ਓਟਾਵਾ – ਕੰਜਰਵੇਟਿਵ ਲੀਡਰਸ਼ਿਪ ਦੇ ਦਾਅਵੇਦਾਰ ਅਤੇ ਰੂਕੀ ਐਮ. ਪੀ. ਲੈਸਲਿਨ ਲੁਈਸ ਨੇ ਸੋਮਵਾਰ ਨੂੰ ਕਿਊਬਿਕ ਕਾਨੂੰਨ ਨੂੰ ਅਧਿਕਾਰਤ ਅਹੁਦਿਆਂ ’ਤੇ ਸਰਕਾਰੀ ਕਰਮਚਾਰੀਆਂ ਨੂੰ ਕੰਮ ’ਤੇ ਧਾਰਮਿਕ ਚਿੰਨ੍ਹ ਪਹਿਨਣ ’ਤੇ ਪਾਬੰਦੀ ਲਗਾਉਣ ਵਾਲੇ ਕਾਨੂੰਨ ਨੂੰ ‘ਸਪੱਸ਼ਟ ਧਾਰਮਿਕ ਭੇਦਭਾਵ’ ਕਿਹਾ। ਲੇਵਿਸ ਜੋ ਪਾਰਟੀ ਦੀ 2020 ਦੀ ਦੌੜ ਵਿਚ ਤੀਜੇ ਨੰਬਰ ’ਤੇ ਆਉਣ ਤੋਂ ਬਾਅਦ ਦੂਜੀ ਵਾਰ

ਬਿੱਲ 21 ਸਾਫ ਤੌਰ ’ਤੇ ਲੋਕਾਂ ਦੀ ਧਾਰਮਿਕ ਆਜ਼ਾਦੀ ਨਾਲ ਭੇਦਭਾਵ : ਲੈਸਲਿਨ ਲੂਈਸ Read More »

‘ਕਸ਼ਮੀਰ ਫਾਈਲਜ਼’ ਫਿਲਮ ਨੂੰ ਵੈਨਕੂਵਰ ਵਿਚ ਲੈਂਡਮਾਰਕ ਅਤੇ ਸਿਨੇਪਲੈਕਸ ’ਚ ਚਲਾਉਣ ਦੀ ਪੁਰਜ਼ੋਰ ਮੰਗ

ਵੈਨਕੂਵਰ – ਕਸ਼ਮੀਰੀ ਹਿੰਦੂਆਂ ਵਿਚ ਨਸਲਕੁਸ਼ੀ ’ਤੇ ਆਧਾਰਤ ਫਿਲਮ ‘ਕਸ਼ਮੀਰ ਫਾਈਲਜ਼’ ਨੂੰ ਵੈਨਕੂਵਰ ਵਿਚ ਲੈਂਡਮਾਰਕ ਅਤੇ ਸਿਨੇਪਲੈਕਸ ਵਿਚ ਚਲਾਉਣ ਲਈ ਭਾਰਤੀ ਕਮਿਊਨਿਟੀ ਵੱਲੋਂ ਵੱਡੇ ਪੱਧਰ ’ਤੇ ਮੰਗ ਕੀਤੀ ਜਾ ਰਹੀ ਹੈ। ਜੀ ਸਟੂਡੀਓ ਨੂੰ ਮੰਗ ਕਰਦੇ ਹੋਏ ਭਾਰਤੀ ਕਮਿਊਨਿਟੀ ਦਾ ਕਹਿਣਾ ਹੈ ਕਿ ਜ਼ੀ ਸਟੂਡੀਓ ਕੈਨੇਡਾ ਵਿਚ ਇਸ ਫਿਲਮ ਨੂੰ ਪ੍ਰਕਾਸ਼ਤ ਕਰੇ ਇਸ ਲਈ ਭਾਰਤੀ

‘ਕਸ਼ਮੀਰ ਫਾਈਲਜ਼’ ਫਿਲਮ ਨੂੰ ਵੈਨਕੂਵਰ ਵਿਚ ਲੈਂਡਮਾਰਕ ਅਤੇ ਸਿਨੇਪਲੈਕਸ ’ਚ ਚਲਾਉਣ ਦੀ ਪੁਰਜ਼ੋਰ ਮੰਗ Read More »

“ਅੰਤਰਰਾਸ਼ਟਰੀ ਮਹਿਲਾ ਦਿਵਸ 2022 ਥੀਮ: ਬਰੇਕ ਦ ਬਿਆਸ”

ਅੰਤਰਰਾਸ਼ਟਰੀ ਮਹਿਲਾ ਦਿਵਸ 2022 ਇਸ ਵਾਰ ‘ਬ੍ਰੇਕ ਦਿ ਬਿਆਸ’ ਥੀਮ ਨੂੰ ਲੈ ਕੇ ਮਨਾਇਆ ਗਿਆ ਜਿਸ ਦਾ ਸੰਦੇਸ਼ ਹੈਸ਼ਟੈਗ ਲਿੰਗ ਸਮਾਨਤਾ ਮੁਹਿੰਮ ਨੂੰ ਚਲਾਉਣਾ ਹੈ। ਇਕ ਅਜਿਹੀ ਦੁਨੀਆ ਜਿੱਥੇ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਅਤੇ ਪੱਖਪਾਤ ਨਾ ਹੋਵੇ। ਸਾਰੀ ਦੁਨੀਆਂ ਵਿਚ ਮਹਿਲਾਵਾਂ ਨੂੰ ਸਮਾਨਤਾ ਦੀ ਨਜ਼ਰ ਨਾਲ ਵੇਖਿਆ ਜਾਵੇ। ਬਿਆਸ ਸ਼ਬਦ ਦਾ ਅਰਥ ਹੈ ਕਿਸੇ

“ਅੰਤਰਰਾਸ਼ਟਰੀ ਮਹਿਲਾ ਦਿਵਸ 2022 ਥੀਮ: ਬਰੇਕ ਦ ਬਿਆਸ” Read More »

ਕੈਲਗਰੀ ਕੌਂਸਲ ਹੋਟਲਾਂ ਅਤੇ ਮੋਟਲਾਂ ਲਈ ਟੈਕਸ ਮੁਲਤਵੀ ਪ੍ਰੋਗਰਾਮ ਨੂੰ ਵਾਪਸ ਲਿਆਉਣ ਬਾਰੇ ਕਰੇਗੀ ਵਿਚਾਰ

ਕੈਲਗਰੀ- ਸ਼ਹਿਰ ਦੀ ਇਕ ਕਮੇਟੀ ਕੈਲਗਰੀ ਹੋਟਲ ਅਤੇ ਮੋਟਲ ਮਾਲਕਾਂ ਨੂੰ ਮਹਾਮਾਰੀ ਦੀ ਲਪੇਟ ਵਿਚ ਆਉਣ ਨਾਲ ਅਸਥਾਈ ਰਾਹਤ ਪ੍ਰਦਾਨ ਕਰਨ ਦੇ ਲਈ ਇਕ ਟੈਕਸ ਪ੍ਰੋਗਰਾਮ ਨੂੰ ਵਾਪਸ ਲਿਆਉਣ ਦੀ ਸੰਭਾਵਨਾ ’ਤੇ ਵਿਚਾਰ ਕਰ ਰਹੀ ਹੈ। ਮੰਗਲਵਾਰ ਨੂੰ ਕਾਰਜਕਾਰੀ ਕਮੇਟੀ ਦੀ ਬੈਠਕ ਦੇ ਦੌਰਾਨ ਪ੍ਰਸਤਾਵ ਦਾ ਇਕ ਨੋਟਿਸ ਅੱਗੇ ਲਿਆਇਆ ਜਾਏਗਾ ਤਾਂ ਜੋ ਸ਼ਹਿਰ ਪ੍ਰਸ਼ਾਸਨ

ਕੈਲਗਰੀ ਕੌਂਸਲ ਹੋਟਲਾਂ ਅਤੇ ਮੋਟਲਾਂ ਲਈ ਟੈਕਸ ਮੁਲਤਵੀ ਪ੍ਰੋਗਰਾਮ ਨੂੰ ਵਾਪਸ ਲਿਆਉਣ ਬਾਰੇ ਕਰੇਗੀ ਵਿਚਾਰ Read More »

845 ਮਿਲੀਅਨ ਡਾਲਰ ਨਾਲ ਲਾਈਫਮਾਰਕ ਹੈਲਥ ਗਰੁੱਪ ਨੂੰ ਖਰੀਦੇਗੀ Loblaw’s Shoppers Drug Mart

ਕੈਲਗਰੀ  – Loblaw’s Shoppers Drug Mart ਨੇ ਸੋਮਵਾਰ ਨੂੰ ਕਿਹਾ ਕਿ ਉਸ ਦੀ ਸ਼ੌਪਰਸ਼ ਡਰੱਗ ਮਾਰਟ ਡਵੀਜ਼ਨ ਫਿਜ਼ੀਓਥੈਰੇਪੀ ਅਤੇ ਮਾਨਸਿਕ ਸਿਹਤ ਸੇਵਾਵਾਂ ਪ੍ਰੋਵਾਇੰਡਰ ਲਾਈਫਮਾਰਕ ਹੈਲਥ ਗਰੁੱਪ ਨੂੰ 845 ਮਿਲੀਅਨ ਡਾਲਰ ਵਿਚ ਖਰੀਦੇਗੀ ਕਿਉਂਕਿ ਕੈਨੇਡੀਅਨ ਚੈਨ ਆਪਣੇ ਸਿਹਤ ਸੰਭਾਲ ਕਾਰੋਬਾਰ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੋਵਿਡ-19 ਸੰਕਟ ਨੇ ਕੈਨੇਡੀਅਨਾਂ ਨੂੰ ਆਪਣੀ ਮਾਨਸਿਕ ਅਤੇ

845 ਮਿਲੀਅਨ ਡਾਲਰ ਨਾਲ ਲਾਈਫਮਾਰਕ ਹੈਲਥ ਗਰੁੱਪ ਨੂੰ ਖਰੀਦੇਗੀ Loblaw’s Shoppers Drug Mart Read More »

भाजपा जालंधर (शहरी) द्वारा किशन लाल शर्मा केस में कार्रवाई ना होने को लेकर डिप्टी कमिश्नर को सौंपा गया ज्ञापन

जालंधर- आज भारतीय जनता पार्टी जिला जालंधर के अध्यक्ष सुशील शर्मा की अध्यक्षता में भाजपा जालंधर (शहरी) के वरिष्ठ नेताओं एवं कोर ग्रुप द्वारा डिप्टी कमिश्नर घनश्याम थोरी को 20 फरवरी मतगणना वाले दिन मतगणना केंद्र स्पोर्ट्स कॉलेज के बाहर हुए पूर्व विधायक एवं संसदीय सचिव कृष्णदेव भंडारी और किशन लाल शर्मा के साथ कांग्रेस

भाजपा जालंधर (शहरी) द्वारा किशन लाल शर्मा केस में कार्रवाई ना होने को लेकर डिप्टी कमिश्नर को सौंपा गया ज्ञापन Read More »

Scroll to Top
Latest news
ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी डिप्टी कमिश्नर ने सरकारी कन्या  सीनियर सेकंडरी स्कूल आदर्श नगर का दौरा किया भारतीय तटरक्षक बल ने ओलिव रिडले कछुए को एक घातक जाल से बचाया केंद्र सरकार द्वारा जान-बूझ कर गोदाम खाली न करवा कर पंजाब के किसानों को किया जा रहा है परेशान: मोहिं... शहरवासियों तक पहुंचाया जाए साफ पानी, सीवरेज की सफ़ाई और स्ट्रीट लाइट का काम शीघ्र निपटाया जाए: मोहिं...