ਬਾਸੀ ਭਲਵਾਨ ਦੁਬਾਰਾ ਅਸਟ੍ਰੇਲੀਆ ਦੀ ਵਿਕਟੋਰੀਆ ਸਟੇਟ ਦੀ ਓਲੰਪਿਕ ਕਮੇਟੀ ਦੇ ਪ੍ਧਾਨ ਨਿਯੁਕਤ ਹੋਏ
ਖੇਡਾਂ ਦੀ ਦੁਨੀਆਂ ਨੂੰ ਸਾਰੀ ਜ਼ਿੰਦਗੀ ਸਮਰਪਿਤ ਕਰਨ ਵਾਲੇ ਜਿਲਾ ਜਲੰਧਰ ਦੇ ਪਿੰਡ ਕਾਹਨਾ ਢੇਸੀਆਂ ਨਾਲ ਸੰਬੰਧਿਤ ਅਤੇ ਕਾਗਰੂਆਂ ਦੇ ਮੁਲਕ ਅਸਟ੍ਰੇਲੀਆ ਦੇ ਵਸਨੀਕ ਸ੍ ਕੁਲਦੀਪ ਸਿੰਘ ਬਾਸੀ ਭਲਵਾਨ ਦੁਬਾਰਾ ਅਸਟ੍ਰੇਲੀਆ ਦੀ ਵਿਕਟੋਰੀਆ ਸਟੇਟ ਦੀ ਰੈਸਲਿੰਗ ਓਲੰਪਿਕ ਦੇ ਪ੍ਧਾਨ ਨਿਯੁਕਤ ਕੀਤੇ ਗਏ ਹਨ। ਉਹ ਅਸਟ੍ਰੇਲੀਆ ਦੀ ਵਿਕਟੋਰੀਆ ਸਟੇਟ ਦੀ ਉਲੰਪਿਕ ਐਸੋਸੀਏਸ਼ਨ ਦੇ ਪ੍ਧਾਨ ਨਿਯੁਕਤ ਹੋਏ […]
ਬਾਸੀ ਭਲਵਾਨ ਦੁਬਾਰਾ ਅਸਟ੍ਰੇਲੀਆ ਦੀ ਵਿਕਟੋਰੀਆ ਸਟੇਟ ਦੀ ਓਲੰਪਿਕ ਕਮੇਟੀ ਦੇ ਪ੍ਧਾਨ ਨਿਯੁਕਤ ਹੋਏ Read More »