ਪਾਕਿਸਤਾਨ ਦੇ ਚੋਟੀ ਦੇ ਸਨੂਕਰ ਖਿਡਾਰੀ ਮਾਜਿਦ ਅਲੀ ਨੇ ਕੀਤੀ ਖੁਦਕੁਸ਼ੀ
ਕਰਾਚੀ: ਪਾਕਿਸਤਾਨ ਦੇ ਚੋਟੀ ਦੇ ਸਨੂਕਰ ਖਿਡਾਰੀਆਂ ਵਿਚ ਸ਼ਾਮਲ ਏਸ਼ੀਆਈ ਅੰਡਰ-21 ਟੂਰਨਾਮੈਂਟ ਦੇ ਚਾਂਦੀ ਦਾ ਤਮਗ਼ਾ ਜੇਤੂ ਮਾਜਿਦ ਅਲੀ ਨੇ ਵੀਰਵਾਰ ਨੂੰ ਪੰਜਾਬ (ਪਾਕਿਸਤਾਨ) ਦੇ ਫ਼ੈਸਲਾਬਾਦ ਨੇੜੇ ਅਪਣੇ ਜੱਦੀ ਸ਼ਹਿਰ ਸਮੁੰਦਰੀ ਵਿਚ ਖੁਦਕੁਸ਼ੀ ਕਰ ਲਈ। ਉਨ੍ਹਾਂ ਦੀ ਉਮਰ 28 ਸਾਲ ਸੀ ਪੁਲਿਸ ਮੁਤਾਬਕ ਮਾਜਿਦ ਖੇਡਣ ਦੇ ਦਿਨਾਂ ਤੋਂ ਹੀ ਡਿਪਰੈਸ਼ਨ ਦਾ ਸ਼ਿਕਾਰ ਸੀ। ਉਸ ਨੇ […]
ਪਾਕਿਸਤਾਨ ਦੇ ਚੋਟੀ ਦੇ ਸਨੂਕਰ ਖਿਡਾਰੀ ਮਾਜਿਦ ਅਲੀ ਨੇ ਕੀਤੀ ਖੁਦਕੁਸ਼ੀ Read More »