ਪੀਵੀ ਸਿੰਧੂ ਨੇ ਚੀਨ ਦੀ ਵਾਂਗ ਜ਼ੀ ਨੂੰ ਹਰਾ ਕੇ ਜਿੱਤਿਆ ਸਿੰਗਾਪੁਰ ਓਪਨ
ਨਵੀਂ ਦਿੱਲੀ: ਪੀਵੀ ਸਿੰਧੂ ਨੇ ਸਿੰਗਾਪੁਰ ਓਪਨ ਸੁਪਰ-500 ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਹੈ। ਭਾਰਤ ਦੀ ਸਟਾਰ ਸ਼ਟਲਰ ਪੀਵੀ ਸਿੰਧੂ (ਨੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਚੀਨ ਦੀ ਵਾਂਗ ਜ਼ੀ ਨੂੰ ਹਰਾਇਆ। ਉਸ ਨੇ ਇਹ ਮੈਚ 21-9, 11-21 ਅਤੇ 21-15 ਨਾਲ ਜਿੱਤਿਆ। ਸਿੰਧੂ ਨੇ ਇਸ ਸਾਲ ਪਹਿਲਾ ਸੁਪਰ-500 ਬੈਡਮਿੰਟਨ ਟੂਰਨਾਮੈਂਟ ਜਿੱਤਿਆ ਹੈ। ਇਸ ਤੋਂ […]
ਪੀਵੀ ਸਿੰਧੂ ਨੇ ਚੀਨ ਦੀ ਵਾਂਗ ਜ਼ੀ ਨੂੰ ਹਰਾ ਕੇ ਜਿੱਤਿਆ ਸਿੰਗਾਪੁਰ ਓਪਨ Read More »