Punjab

ਬਰੇਟਾ ਦਾ ਤੀਸਰਾ ਨੌਜਵਾਨ ਵੀ ਯੂਕਰੇਨ ਤੋਂ ਪਰਤਿਆ ਆਪਣੇ ਘਰ

ਮਾਪਿਆਂ ‘ਚ ਛਲਕ ਰਹੀ ਹੈ ‘ਖੁਸ਼ੀ ਦੀ ਲਹਿਰ ਬਰੇਟਾ (ਰੀਤਵਾਲ) ਰ¨ਸ ਵੱਲੋਂ ਹਮਲਾ ਕਰਨ ਤੋਂ ਬਾਅਦ ਯ¨ਕਰੇਨ ਵਿਚ ਫਸੇ ਹਜ਼ਾਰਾਂ ਭਾਰਤੀਆਂ ‘ਚੋਂ ਬਰੇਟਾ ਦਾ ਪਿਊਸ਼ ਕੁਮਾਰ ਨਾਂ ਦਾ ਨੌਜਵਾਨ ਖਾਰਕੀਵ ਤੋਂ ਸਹੀ ਸਲਾਮਤ ਸ਼ਨੀਵਾਰ ਦੀ ਸ਼ਾਮ ਆਪਣੇ ਘਰ ਪਰਤਿਆ ਤਾਂ ਪ¨ਰਾ ਪਰਿਵਾਰ ਖੁਸ਼ੀ ‘ਚ ਦਿਖਾਈ ਦੇ ਰਿਹਾ ਸੀ । ਸਥਾਨਕ ਘਰ ਪੁੱਜੇ ਪਿਊਸ਼ ਕੁਮਾਰ ਦਾ […]

ਬਰੇਟਾ ਦਾ ਤੀਸਰਾ ਨੌਜਵਾਨ ਵੀ ਯੂਕਰੇਨ ਤੋਂ ਪਰਤਿਆ ਆਪਣੇ ਘਰ Read More »

“ਨਾਰੰਗ ਇੰਟਰਟੇਇਨਮੈਂਟ” ਕੰਪਨੀ ਨਵੇਂ ਟੈਲੇਂਟ ਨੂੰ ਦੇਵੇਗੀ ਸੁਨਹਿਰੀ ਮੌਕਾ ਆਪਣੀ ਕਿਸਮਤ ਨੂੰ ਅਜ਼ਮਾਉਣ ਦਾ  

ਅਮ੍ਰਿਤੱਸਰ ( ਸਿਮਰਪ੍ਰੀਤ ਸਿੰਘ)- “ਸ਼ੈਰੀ ਪਾਬਲਾ” ਸ਼ੁਰੁਆਤ ਤੋਂ ਗੀਤਕਾਰ ਸੀ ਹੋਲੀ ਹੋਲੀ ਪ੍ਰੋਡਕਸ਼ਨ ਦਾ ਕੰਮ ਕੀਤਾ। ਫਿਰ ਬਹੁਤ ਸਾਰੇ ਪ੍ਰੋਜੈਕਟ ਵੀ ਕੀਤੇ ਜੋ ਕਿ ਪੰਜਾਬ ਦੇ ਨਾਮਵਰ ਗਾਇਕ ਅਕਾਲ, ਰੋਮੀਓ, ਗੁਰਿੰਦਰ ਪਾਰਸ, ਕਿੰਗ ਬੀ, ਪੂਨਮ, ਐਡੀ ਰਾਣਾ, ਯਾਦੂ ਮਾਨ, ਸੇਖੋਂ ਅਵਰਾਜ ਅਤੇ ਉਨ੍ਹਾਂ ਦਾ ਆਉਣ ਵਾਲਾ ਪ੍ਰਾਜੈਕਟ ਮਸ਼ਹੂਰ ਗਾਇਕ “ਸਾਜ਼” ਨਾਲ ਹੈ। “ਸ਼ੈਰੀ ਪਾਬਲਾ” ਵੱਲੋਂ

“ਨਾਰੰਗ ਇੰਟਰਟੇਇਨਮੈਂਟ” ਕੰਪਨੀ ਨਵੇਂ ਟੈਲੇਂਟ ਨੂੰ ਦੇਵੇਗੀ ਸੁਨਹਿਰੀ ਮੌਕਾ ਆਪਣੀ ਕਿਸਮਤ ਨੂੰ ਅਜ਼ਮਾਉਣ ਦਾ   Read More »

ਸੁਰੀਲੀ ਗਾਇਕਾ ਕੌਰ ਪ੍ਰੀਤ ਦੇ ਗੀਤ, ‘ਗੁਰੂ ਰਵਿਦਾਸ, ਸੱਚੀ ਸਰਕਾਰ’ ਨੂੰ ਭਰਵਾਂ ਹੁੰਗਾਰਾ

ਚੰਡੀਗੜ (ਪ੍ਰੀਤਮ ਲੁਧਿਆਣਵੀ), 5 ਮਾਰਚ, 2022 : ਪੰਜਾਬ ਦੇ ਕੁਰਾਲੀ ਹਲਕੇ ਦੀ ਜੰਮਪਲ, ਪੰਜਾਬ ਦੀ ਸੁਰੀਲੀ ਤੇ ਦਮਦਾਰ ਉੱਘੀ ਗਾਇਕਾ ਕੌਰ ਪ੍ਰੀਤ ਵੱਲੋਂ ਗਾਏ ਗਏ ਗੀਤ, ‘ਗੁਰੂ ਰਵਿਦਾਸ ਸੱਚੀ ਸਰਕਾਰ’ ਨੂੰ ਸੰਗਤਾਂ ਵੱਲੋਂ ਸੋਸ਼ਲ ਮੀਡੀਏ ਉਤੇ ਬੜਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਲਾਕੇ ਦੀਆਂ ਸਾਹਿਤਕ ਸ਼ਖ਼ਸੀਅਤਾਂ ’ਚੋਂ ਭੁਪਿੰਦਰ ਸਿੰਘ ਭਾਗੋਮਾਜਰਾ, ਅਵਤਾਰ ਸਿੰਘ ਸੀਹੋਂ ਮਾਜਰਾ, ਸੁਰਜੀਤ

ਸੁਰੀਲੀ ਗਾਇਕਾ ਕੌਰ ਪ੍ਰੀਤ ਦੇ ਗੀਤ, ‘ਗੁਰੂ ਰਵਿਦਾਸ, ਸੱਚੀ ਸਰਕਾਰ’ ਨੂੰ ਭਰਵਾਂ ਹੁੰਗਾਰਾ Read More »

ਸ਼ਹਿਰ ‘ਚ ਵੱਡੇ ਪੱਧਰ ਤੇ ਚੱਲ ਰਿਹਾ ਹੈ ਸਿਹਤ ਨਾਲ ਖਿਲਵਾੜ ਕਰਨ ਵਾਲੇ ਪਦਾਰਥਾਂ ਦਾ ਕਾਰੋਬਾਰ

ਸਿਹਤ ਵਿਭਾਗ ਨਹੀਂ ਲੈ ਰਿਹਾ ਸਾਰ ……… ਬਰੇਟਾ (ਰੀਤਵਾਲ) ਹਰਿਆਣਾ ਦੀ ਹੱਦ ਨਾਲ ਲਗਦੇ ਸਥਾਨਕ ਸ਼ਹਿਰ ‘ਚ ਸਿਹਤ ਨਾਲ ਖਿਲਵਾੜ ਕਰਨ ਵਾਲੇ ਮਿਲਾਵਟੀ ਅਤੇ ਨਕਲੀ ਕਿਸਮ ਦੇ ਪਦਾਰਥਾਂ ਦਾ ਧੰਦਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ । ਅਨੇਕਾਂ ਵਾਰ ਇਹ ਮਾਮਲਾ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੇ ਧਿਆਨ ‘ਚ ਲਿਆਉਣ ਦੇ ਬਾਵਜੂਦ

ਸ਼ਹਿਰ ‘ਚ ਵੱਡੇ ਪੱਧਰ ਤੇ ਚੱਲ ਰਿਹਾ ਹੈ ਸਿਹਤ ਨਾਲ ਖਿਲਵਾੜ ਕਰਨ ਵਾਲੇ ਪਦਾਰਥਾਂ ਦਾ ਕਾਰੋਬਾਰ Read More »

Scroll to Top
Latest news
आतिशी मार्लेना होंगी दिल्ली की नई मुख्यमंत्री नवजोत सिद्धू के पूर्व सलाहकार मलविंदर सिंह माली गिरफ्तार ममता सरकार ने हड़ताली डॉक्टरों की मांगे मान लीं शिरोमणि गुरुद्वारा प्रबंधक कमेटी के चुनाव की तारीख फिर आगे बढ़ा दी गुरुद्वारा श्री हेमकुंट साहिब का किवाड़ 10 तारीख को बंद होंगे अधिकारियों व कर्मचारियों पर एफआईआर के विरोध में इंप्रूवमेंट ट्रस्ट में हड़ताल अनंत चौदस के धार्मिक अनुष्ठान के साथ शुरू हुआ श्री सिद्ध बाबा सोढल मेला, सुबह से ही भक्तों की लगी लं... मनसा में सीएम भगवंत मान के बोर्ड पर अज्ञात ने पोथी कलाख ਸੜਕ ਕਿਨਾਰੇ ਖੜ੍ਹੀਆਂ ਰੇਹੜੀਆਂ ਅਤੇ ਰੇਹੜੇ ਪਿੱਛੇ ਹਟਵਾਏ जालंधर ग्रामीण पुलिस की ओर से अंकुश भया गैंग का पर्दाफाश; गिरोह के सरगना और एक पुलिस कांस्टेबल सहित ...