ਖੁਸ਼ਬੂ ਪੰਜਾਬ ਦੀ

Latest news
डीएवी यूनिवर्सिटी में "शिंदा शिंदा नो पापा" की स्टार कास्ट ने किया स्टूडेंट्स का मनोरंजन ਲਵਲੀ ਯੂਨੀਵਰਸਿਟੀ ਕੋਲ ਚੱਲੀਆਂ ਗੋਲੀਆਂ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY

Punjab

ਦੇਸੀ ਮਹੀਨਿਆ ਮੁਤਾਬਕ ਨਵੇਂ ਵਰ੍ਹੇ ਦੀ ਸ਼ੁਰੂਆਤ ਤੇ ਕਈ ਸੰਸਥਾਵਾਂ ਵੱਲੋਂ ਪੌਦੇ ਲਗਾਏ ਗਏ

ਮੋਗਾ- ਦੇਸੀ ਮਹੀਨਿਆ ਮੁਤਾਬਕ ਨਵੇਂ ਵਰ੍ਹੇ ਦੀ ਸ਼ੁਰੂਆਤ ਚੇਤ ਮਹੀਨੇ ਦੀ ਸੰਗ੍ਰਾਦ ਮੌਕੇ ਵਣ ਵਿਭਾਗ ਮੋਗਾ ਦੇ ਰੇਜ ਅਫਸਰ ਨਿਰਮਲ ਸਿੰਘ ਦੀ ਸ੍ਰਪਰਸਤੀ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਮਹਿਕ ਵਤਨ ਦੀ ਫਾਉਡੇਸ਼ਨ ਸੁਸਾਇਟੀ, ਰੂਰਲ ਐਨ.ਜੀ.ਓ. ਕਲੱਬਜ ਐਸ਼ੋਸ਼ੀਏਸ਼ਨ ਮੋਗਾ ਅਤੇ ਵਨ ਟ੍ਰੀ – ਵਨ ਲਾਈਫ ਵੱਲੋਂ ਪੌਦੇ ਲਗਾਏ ਕੇ ਦੇਸੀ ਨਵੇਂ ਵਰ੍ਹੇ ਦੀ ਸ਼ੁਰੂਆਤ ਕੀਤੀ […]

ਦੇਸੀ ਮਹੀਨਿਆ ਮੁਤਾਬਕ ਨਵੇਂ ਵਰ੍ਹੇ ਦੀ ਸ਼ੁਰੂਆਤ ਤੇ ਕਈ ਸੰਸਥਾਵਾਂ ਵੱਲੋਂ ਪੌਦੇ ਲਗਾਏ ਗਏ Read More »

आम आदमी पार्टी द्वारा सरकार बनने से पहले जनता के पैसे की बर्बादी शुरू: जीवन गुप्ता

भगवंत मान ने रोड-शो के लिए सरकारी मशीनरी का जमकर किया गया दुरूपयोग, जीत के जश्न में जनता के टैक्स के करोड़ों रूपये किए खर्च: जीवन गुप्ता जालंधर:  (Rawat ), पंजाब में बड़े-बड़े बदलाव की बातें करने वाली आम आदमी पार्टी द्वारा बदलाव की पहली कड़ी से ही सरकारी मशीनरी का दुरूपयोग व पंजाब के

आम आदमी पार्टी द्वारा सरकार बनने से पहले जनता के पैसे की बर्बादी शुरू: जीवन गुप्ता Read More »

ਨਵੇਂ ਬਣੇ ਵਿਧਾਇਕ ਦਲਬੀਰ ਸਿੰਘ ਟੋਂਗ ਨੂੰ ਸਾਬਕਾ ਚੇਅਰਮੈਨ ਭਗਵੰਤ ਸਿੰਘ ਮੀਆਂਵਿੰਡ ਨੇ ਕੀਤਾ ਸਨਮਾਨਿਤ

ਰਈਆ, (ਕਮਲਜੀਤ ਸੋਨੂੰ)-ਹਲਕਾ ਬਾਬਾ ਬਕਾਲਾ ਤੋਂ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਵਿਧਾਇਕ ਦਲਬੀਰ ਸਿੰਘ ਟੋਂਗ ਦਾ ਚੇਅਰਮੈਨ ਭਗਵੰਤ ਸਿੰਘ ਮੀਆਂਵਿੰਡ,ਜਤਿੰਦਰ ਸਿੰਘ ਸੰਧੂ,ਰਾਜਬੀਰ ਸਿੰਘ ਸੰਧੂ,ਨਵਜੀਤ ਸਿੰਘ ਮੀਆਂਵਿੰਡ,ਜੋਬਨਜੀਤ ਸਿੰਘ ਸੰਧੂ ਵੱਲੋਂ ਮੀਆਂਵਿੰਡ ਪਹੁੰਚਣ ਤੇ ਸਨਮਾਨਿਤ ਕਰਦਿਆਂ ਵਿਧਾਇਕ ਚੁਣੇ ਜਾਣ ਤੇ ਵਧਾਈ ਦਿੱਤੀ ।ਇਸ ਮੋਕੇ ਗੱਲਬਾਤ ਦੋਰਾਨ ਵਿਧਾਇਕ ਦਲਬੀਰ ਸਿੰਘ ਟੋੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾ

ਨਵੇਂ ਬਣੇ ਵਿਧਾਇਕ ਦਲਬੀਰ ਸਿੰਘ ਟੋਂਗ ਨੂੰ ਸਾਬਕਾ ਚੇਅਰਮੈਨ ਭਗਵੰਤ ਸਿੰਘ ਮੀਆਂਵਿੰਡ ਨੇ ਕੀਤਾ ਸਨਮਾਨਿਤ Read More »

ਆਸਰਾ ਫਾਊਂਡੇਸ਼ਨ” ਅਮਰੀਕਾ ਵਲੋਂ ਈਸ਼ਰਵਾਲ ਪਿੰਡ ਵਿਖੇ ਲਗਾਇਆ “ਅੱਖਾਂ ਦਾ ਮੁਫ਼ਤ ਜਾਂਚ ਕੈਂਪ

 ਡਾ. ਪਰਮਿੰਦਰ ਸਿੰਘ ਨੇ ਆਪਣੀ ਟੀਮ ਸਮੇਤ 250 ਦੇ ਕਰੀਬ ਲੋਕਾਂ ਦੀ ਕੀਤੀ ਅੱਖਾ ਦੇ ਰੋਗਾ ਦੀ ਜਾਂਚ ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ ) : ਮਾਨਵਤਾ ਦੀ ਸੇਵਾ ਲਈ ਵਿਸ਼ੇਸ਼ ਯੋਗਦਾਨ ਦੇ ਰਹੀ ਸਮਾਜਸੇਵੀ NGO ਆਸਰਾ ਫਾਊਂਡੇਸ਼ਨ ਅਮਰੀਕਾ ਵਲੋ ਈਸ਼ਰਵਾਲ ਪਿੰਡ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ । ਇਸ ਦੌਰਾਨ ਕਰੀਬ 200 –

ਆਸਰਾ ਫਾਊਂਡੇਸ਼ਨ” ਅਮਰੀਕਾ ਵਲੋਂ ਈਸ਼ਰਵਾਲ ਪਿੰਡ ਵਿਖੇ ਲਗਾਇਆ “ਅੱਖਾਂ ਦਾ ਮੁਫ਼ਤ ਜਾਂਚ ਕੈਂਪ Read More »

ਅੱਠਵਾਂ ਹੋਲਾ ਮਹੱਲਾ ਕਬੱਡੀ ਕੁਸਤੀ ਤੇ ਗਤਕਾ ਮੁਕਾਬਲੇ 17 ਤੇ 18 ਮਾਰਚ 2022 ਨੂੰ

ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਣਗੇ- ਕੁਲਵੰਤ ਸਿੰਘ ਸੰਘਾਂ ਇੰਗਲੈਂਡ  ਸ਼੍ਰੀ   ਅਨੰਦਪੁਰ ਸਾਹਿਬ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)-ਸ਼੍ਰੀ ਅਨੰਦਪੁਰ ਸਾਹਿਬ ਸਪੋਰਟਸ ਤੇ ਕਲਚਰ ਕਲੱਬ ਇੰਗਲੈਂਡ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਤੇ ਕਲਚਰ ਕਲੱਬ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਠਵਾਂ ਹੋਲਾ ਮਹੱਲਾ ਕਬੱਡੀ ਕੁਸਤੀ ਤੇ ਗਤਕੇ ਦੇ ਮੁਕਾਬਲੇ 17

ਅੱਠਵਾਂ ਹੋਲਾ ਮਹੱਲਾ ਕਬੱਡੀ ਕੁਸਤੀ ਤੇ ਗਤਕਾ ਮੁਕਾਬਲੇ 17 ਤੇ 18 ਮਾਰਚ 2022 ਨੂੰ Read More »

ਪਿੰਡ ਭੈਣੀ ਬੜਿੰਗਾਂ (ਰਾਏਕੋਟ) ’ਚ 10ਵਾਂ ਫ੍ਰੀ ਮੈਡੀਕਲ ਚੈੱਕਅਪ ਕੈਂਪ 27 ਮਾਰਚ ਨੂੰ

ਰਾਏਕੋਟ (ਦੇਸ ਪੰਜਾਬ ਟਾਈਮਜ਼)- ਪਿੰਡ ਭੈਣੀ ਬੜਿੰਗਾ (ਰਾਏਕੋਟ) ਵਿਖੇ 10ਵਾਂ ਫ੍ਰੀ ਮੈਡੀਕਲ ਚੈੱਕਅਪ ਕੈਂਪ 27 ਮਾਰਚ ਦਿਨ ਐਤਵਾਰ ਨੂੰ ਗੁਰਦੁਆਰਾ ਸਿੱਧਸਰ ਡੇਰਾ ਸਾਹਿਬ ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ ਜਿਸ ਵਿਚ ਮਾਹਿਰ ਡਾਕਟਰਾਂ ਦੀ ਟੀਮ ਪਹੁੰਚ ਕੇ ਲੋਕਾਂ ਦਾ ਚੈੱਕਅਪ ਕਰਨਗੀਆਂ। ਇਸ ਕੈਂਪ ਵਿਚ ਅੱਖਾਂ, ਹੱਡੀਆਂ, ਦਿਲ, ਪੇਟ

ਪਿੰਡ ਭੈਣੀ ਬੜਿੰਗਾਂ (ਰਾਏਕੋਟ) ’ਚ 10ਵਾਂ ਫ੍ਰੀ ਮੈਡੀਕਲ ਚੈੱਕਅਪ ਕੈਂਪ 27 ਮਾਰਚ ਨੂੰ Read More »

ਪਰਿਵਾਰ ਦੀ ਥਾਂ ਕਿਸੇ ਟਕਸਾਲੀ ਆਗੂ ਨੂੰ ਪਾਰਟੀ ਦੀ ਸੰਭਾਲਣੀ ਚਾਹੀਦੀ ਹੈ ਪਾਰਟੀ ਦੀ ਵਾਗਡੋਰ: ਹਰਵਿੰਦਰ ਕਾਕੜਾ

ਭਵਾਨੀਗੜ੍ਹ (ਦਲਜੀਤ ਕੌਰ ਭਵਾਨੀਗੜ੍ਹ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੀ ਹਾਰ ਕਬੂਲਦੇ ਹੋਏ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ। ਇਹ ਵਿਚਾਰ ਪਾਰਟੀ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕਾਕੜਾ ਨੇ ਅਤੇ ਸੀਨੀਅਰ ਆਗੂ ਜਥੇਦਾਰ ਇੰਦਰਜੀਤ ਸਿੰਘ ਤੂਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ। ਉਨ੍ਹਾਂ

ਪਰਿਵਾਰ ਦੀ ਥਾਂ ਕਿਸੇ ਟਕਸਾਲੀ ਆਗੂ ਨੂੰ ਪਾਰਟੀ ਦੀ ਸੰਭਾਲਣੀ ਚਾਹੀਦੀ ਹੈ ਪਾਰਟੀ ਦੀ ਵਾਗਡੋਰ: ਹਰਵਿੰਦਰ ਕਾਕੜਾ Read More »

ਪੰਜਾਬ ਲੇਬਰ ਡਿਪਾਰਟਮੈਂਟ ਰਿਟਾਇਰੀਜ ਗਰੁੱਪ ਦੀ ਭਾਈਚਾਰਕ ਮਹਿਕਾਂ ਵੰਡਦੀ ਮੀਟਿੰਗ

ਚੰਡੀਗੜ (ਪ੍ਰੀਤਮ ਲੁਧਿਆਣਵੀ),-ਬੀਤੇ ਦਿਨ ਪੰਜਾਬ ਲੇਬਰ ਡਿਪਾਰਟਮੈਂਟ ਰਿਟਾਇਰੀਜ ਗਰੁੱਪ ਦੀ ਮੀਟਿੰਗ ਹੋਟਲ ਮਜੈਸਟਿਕ, ਫੇਸ-09 , ਮੋਹਾਲੀ ਵਿਖੇ ਹੋਈ। ਜਿਸ ਵਿਚ ਖੇਤਰੀ ਮੁਹਾਲੀ ਅਤੇ ਚੰਡੀਗੜ ਦੇ ਰਿਟਾਇਰੀਜ ਮੈਂਬਰ ਸਾਹਿਬਾਨ ਨੇ ਵੱਧ ਚੜਕੇ ਭਾਗ ਲਿਆ। ਮੀਟਿੰਗ ਆਰੰਭ ਕਰਨ ਤੋਂ ਪਹਿਲਾਂ ਸਵਰਗਵਾਸ ਹੋਏ ਬਲਵਿੰਦਰ ਸਿੰਘ ਅਧਿਕਾਰੀ ਤੇ ਪ੍ਰੇਮ ਕੁਮਾਰ ਪੂੰਨੀ ਕਰਮਚਾਰੀ ਨੂੰ ਦੋ ਮਿੰਟ ਦਾ ਮੋਨ ਰੱਖਕੇ ਸ਼ਰਧਾਂਜਲੀ

ਪੰਜਾਬ ਲੇਬਰ ਡਿਪਾਰਟਮੈਂਟ ਰਿਟਾਇਰੀਜ ਗਰੁੱਪ ਦੀ ਭਾਈਚਾਰਕ ਮਹਿਕਾਂ ਵੰਡਦੀ ਮੀਟਿੰਗ Read More »

ਨਾਮਵਰ ਸ਼ਾਇਰ ਸੂਫ਼ੀ ਰਾਣਾ ਬੂਲਪੁਰੀ ਦੀ ਪੁਸਤਕ, ‘ਸਿਫ਼ਤ ਤੇਰੀ’ ਰਿਲੀਜ਼

ਚੰਡੀਗੜ (ਪ੍ਰੀਤਮ ਲੁਧਿਆਣਵੀ), ਸਾਹਿਤਕ ਹਲਕਿਆਂ ਦੇ ਜਾਣੇ-ਪਛਾਣੇ ਸ਼ਾਇਰ ਸੂਫੀ ਰਾਣਾ ਬੂਲਪੁਰੀ ਦੀ ਪਲੇਠੀ ਪੁਸਤਕ ‘ਸਿਫ਼ਤ ਤੇਰੀ’ ਖਾਲਸਾ ਕਾਲਜ ਮੁਹਾਲੀ ਵਿਖੇ ਰਿਲੀਜ਼ ਕੀਤੀ ਗਈ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸਾਬਕਾ ਸੈਸ਼ਨ ਜੱਜ ਸ੍ਰ. ਜੇ. ਐਸ ਖੁਸ਼ਦਿਲ ਜੀ ਨੇ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ਵਿੱਚ ਖਾਲਸਾ ਕਾਲਜ ਵੱਲੋਂ ਡਾ: ਬਲਵੀਰ ਕੌਰ, ਰਾਮਗੜੀਆ ਸਭਾ ਚੰਡੀਗੜ ਦੇ ਮੀਤ ਪ੍ਰਧਾਨ ਅਮਰਜੀਤ

ਨਾਮਵਰ ਸ਼ਾਇਰ ਸੂਫ਼ੀ ਰਾਣਾ ਬੂਲਪੁਰੀ ਦੀ ਪੁਸਤਕ, ‘ਸਿਫ਼ਤ ਤੇਰੀ’ ਰਿਲੀਜ਼ Read More »

ਝਪਟਮਾਰ ਬਜ਼ੁਰਗ ਔਰਤ ਦੀ ਵਾਲ਼ੀ ਲੁੱਟ ਕੇ ਫਰਾਰ

ਬਰੇਟਾ (ਰੀਤਵਾਲ) ਨਜ਼ਦੀਕੀ ਪਿੰਡ ਕੁਲਰੀਆਂ ਵਿਖੇ ਇੱਕ ਬਾਈਕ ਸਵਾਰ ਵੱਲੋਂ ਇੱਕ ਬਜ਼ੁਰਗ ਔਰਤ ਦੇ ਕੰਨ ਦੀ ਵਾਲ਼ੀ ਲੁੱਟ ਕੇ ਰਫੂ ਚੱਕਰ ਹੋਣ ਦਾ ਸਮਾਚਾਰ ਹੈ । ਇਕੱਤਰ ਕੀਤੀ ਜਾਣਕਾਰੀ ਅਨੁਸਾਰ ਟਿੱਬਾ ਬਸਤੀ ਦੀ ਦਲੀਪ ਕੌਰ 60 ਸਾਲਾ ਬਜ਼ੁਰਗ ਔਰਤ ਦੁਪਿਹਰ ਦੇ ਸਮੇਂ ਨਾਲ ਦੇ ਘਰ ਚੋਂ ਆਪਣੇ ਘਰ ਜਾ ਰਹੀ ਸੀ ਤਾਂ ਅਚਾਨਕ ਇੱਕ ਬਾਇਕ

ਝਪਟਮਾਰ ਬਜ਼ੁਰਗ ਔਰਤ ਦੀ ਵਾਲ਼ੀ ਲੁੱਟ ਕੇ ਫਰਾਰ Read More »

Scroll to Top