ਭਾਜਪਾ ਸ਼ਾਸਤ ਰਾਜਾਂ ਦੀ ਤਰੱਕੀ ਦੇਖ ਕੇ ਲੋਕ ਹੁਣ ਸਮਝ ਚੁੱਕੇ ਹਨ ਕਿ ਭਾਜਪਾ ਹੀ ਹੈ ਪੰਜਾਬ ਦਾ ਭਵਿੱਖ : ਅਸ਼ਵਨੀ ਸ਼ਰਮਾ
ਸਾਂਝੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੀ ਜਿੱਤ ਲਈ ਦੋਵੇਂ ਪਾਰਟੀਆਂ ਦੇ ਵਰਕਰ ਇਕੱਠੇ ਹੋ ਕੇ ਕਰਨਗੇ ਕੰਮ: ਪਰਮਿੰਦਰ ਸਿੰਘ ਢੀਂਡਸਾ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਗਠਬੰਧਨ ਦੀ ਹੋਈ ਅਹਿਮ ਮੀਟਿੰਗ। ਜਲੰਧਰ (Jatinder Rawat): ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਸੀਨੀਅਰ ਆਗੂ ਤੇ […]