ਹੁਣ ਯੂਰਿਨ ਨਾਲ ਚਾਰਜ ਹੋਵੇਗਾ ਮੋਬਾਈਲ-ਲੈਪਟਾਪ, ਜਾਣੋ ਕੀ ਹੈ ਨਵੀਂ ਤਕਨੀਕ!
ਉਹ ਦਿਨ ਦੂਰ ਨਹੀਂ ਜਦੋਂ ਮੋਬਾਈਲ ਅਤੇ ਲੈਪਟਾਪ ਪਿਸ਼ਾਬ ਨਾਲ ਚਾਰਜ ਹੋ ਜਾਣਗੇ! ਹਾਂ ਤੁਸੀਂ ਸਹੀ ਸੁਣਿਆ ਹੈ। ਦਰਅਸਲ, ਬ੍ਰਿਟੇਨ ਦੇ ਵਿਗਿਆਨੀ ਇਸ ਤਕਨੀਕ ‘ਤੇ ਕੰਮ ਕਰ ਰਹੇ ਹਨ। ਜਿਸ ਨਾਲ ਤੁਹਾਡੇ ਸਰੀਰ ਵਿੱਚੋਂ ਨਿਕਲਣ ਵਾਲੀ ਗੰਦਗੀ ਯਾਨੀ ਪਿਸ਼ਾਬ ਅਤੇ ਪੋਟੀ ਤੋਂ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਇਹ ਇੰਨੀ ਬਿਜਲੀ ਹੋਵੇਗੀ ਕਿ ਛੋਟੇ ਗੈਜੇਟਸ […]
ਹੁਣ ਯੂਰਿਨ ਨਾਲ ਚਾਰਜ ਹੋਵੇਗਾ ਮੋਬਾਈਲ-ਲੈਪਟਾਪ, ਜਾਣੋ ਕੀ ਹੈ ਨਵੀਂ ਤਕਨੀਕ! Read More »