ਰਣਬੀਰ ਕਪੂਰ ਦੀ ‘ਐਨਮਲ’ ‘ਤੇ ਚੱਲੀ ਸੈਂਸਰ ਬੋਰਡ ਦੀ ਕੈਂਚੀ, ਡਿਲੀਟ ਕਰਨਗੇ ਕਿਸਿੰਗ ਸੀਨ, ਕਈ ਸ਼ਬਦ ਵੀ ਕੀਤੇ ਰਿਪਲੇਸ
ਰਣਬੀਰ ਕਪੂਰ ਦੀ ਮੋਸਟ ਵੇਟਿਡ ਫਿਲਮ ‘ਐਨਮਲ” 1 ਦਸੰਬਰ ਨੂੰ ਰਿਲੀਜ਼ ਲਈ ਤਿਆਰ ਹੈ। ਸੰਦੀਪ ਰੈੱਡੀ ਵਾਂਗਾ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਨੂੰ ਸੈਂਸਰ ਬੋਰਡ ਤੋਂ ‘ਏ’ ਸਰਟੀਫ਼ਿਕੇਸ਼ਨ ਮਿਲ ਚੁੱਕਾ ਹੈ। ਇਸ ਨਾਲ ਹੁਣ ਐਨੀਮਲ ਨੂੰ ਆਪਣੀ ਰਿਲੀਜ਼ ਤੋਂ ਪਹਿਲਾਂ ਕੁਝ ਬਦਲਾਅ ਕਰਨੇ ਪੈਣਗੇ। ਦਰਅਸਲ, ‘ਐਨੀਮਲ’ ਨੂੰ ਦਿੱਤਾ ਗਿਆ ਸੀਬੀਐਫਸੀ ਸਰਟੀਫਿਕੇਟ ਸੋਸ਼ਲ ਮੀਡੀਆ ‘ਤੇ […]