“ਵਿਕਲਾਂਗਾਂ ਲਈ ਕੈਂਪ”
ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਵਿਚ ਅੰਗਹੀਣਾਂ ਦੀ ਜਾਂਚ ,ਅਪਰੇਸ਼ਨ ਤੇ ਬਨਾਵਟੀ ਅੰਗ( ਹੱਥ, ਪੈਰ,ਲੱਤ )ਆਦਿ ਲਗਾਉਣ ਲਈ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ ।ਇਹ ਮੁਫਤ ਕੈਂਪ ਨਾਰਾਇਣ ਸੇਵਾ ਸੰਸਥਾਨ “ਉਦੈਪੁਰ” ਅਤੇ ਯੂਥ ਵੈੱਲਫੇਅਰ ਆਫ ਇੰਡੀਆ ਅਤੇ “ਅਹਿਸਾਸ ਵੈੱਲਫੇਅਰ ਸੁਸਾਇਟੀ” ਵੱਲੋਂ ਸਾਂਝੇ ਤੌਰ ਤੇ 3 ਅਪ੍ਰੈਲ 2022 ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ […]
“ਵਿਕਲਾਂਗਾਂ ਲਈ ਕੈਂਪ” Read More »