ਕੈਨੇਡਾ ਵਿੱਚ ਹਵਾਈ ਜਹਾਜ਼ਾਂ ਦੇ ਕਿਰਾਇਆਂ ਵਿੱਚ ਵਾਧਾ ਹੋਣ ਦੀ ਸੰਭਾਵਨਾ
ਅਲਬਰਟਾ – ਕੈਨੇਡਾ ਵਿੱਚ ਹਵਾਈ ਜਹਾਜ਼ਾਂ ਦੇ ਕਿਰਾਇਆਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਸਮੇਂ ਹਵਾਈ ਜਹਾਜ਼ਾਂ ਦੇ ਕਿਰਾਏ ਘੱਟ ਹਨ ਪਰ ਏਅਰਲਾਈਨ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚ ਜਲਦ ਵਾਧਾ ਹੋ ਸਕਦਾ ਹੈ। ਫਲਾਈਟ ਸੈਂਟਰ ਦੀ ਐਲੀਸਨ ਵਾਲੇਸ ਦਾ ਕਹਿਣਾ ਹੈ ਕਿ ਫਲਾਈਟਸ ਤੇ ਹੋਟਲਾਂ ਦੀਆਂ ਕੀਮਤਾਂ ਜਲਦ ਵਧਣ ਦੀ […]
ਕੈਨੇਡਾ ਵਿੱਚ ਹਵਾਈ ਜਹਾਜ਼ਾਂ ਦੇ ਕਿਰਾਇਆਂ ਵਿੱਚ ਵਾਧਾ ਹੋਣ ਦੀ ਸੰਭਾਵਨਾ Read More »