ਨਸਲਵਾਦ ਦੇ ਖਿਲਾਫ ਕੈਲਗਰੀ ’ਚ ਏਸ਼ੀਅਨ ਅਤੇ ਅਫਰੀਕਨ ਕਮਿਊਨਿਟੀ ਵੱਲੋਂ ਰੈਲੀ ਕੀਤੀ
ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੈਲਗਰੀ ਦੇ ਪੀਸ ਬਿ੍ਰਜ ਵਿਖੇ ਬੀਤੇ ਦਿਨੀਂ ਨਸਲਵਾਦ ਦੇ ਖਿਲਾਫ ਇੱਕਜੁੱਟਤਾ ਦਾ ਸੰਦੇਸ਼ ਦੇਣ ਦੇ ਲਈ ਇਕ ਰੈਲੀ ਕੀਤੀ ਗਈ। ਇਸ ਮੌਕੇ ਵੱਖ-ਵੱਖ ਕਮਿਊਨਿਟੀਆਂ ਦੇ ਵੱਡੀ ਗਿਣਤੀ ਵਿਚ ਲੋਕਾਂ ਨੇ ਪਹੁੰਚ ਕੇ ਨਸਲਵਾਦ ਦੇ ਖਾਤਮੇ ਦੇ ਲਈ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਮਾਇਕਲ ਐਂਬਾਈ ਪ੍ਰਧਾਨ ਅਫਰੀਕਨ ਕਮਿਊਨਿਟੀ ਐਸੋਸੀਏਸ਼ਨ ਕੈਲਗਰੀ ਨੇ ਕਿਹਾ […]
ਨਸਲਵਾਦ ਦੇ ਖਿਲਾਫ ਕੈਲਗਰੀ ’ਚ ਏਸ਼ੀਅਨ ਅਤੇ ਅਫਰੀਕਨ ਕਮਿਊਨਿਟੀ ਵੱਲੋਂ ਰੈਲੀ ਕੀਤੀ Read More »