ਕਮਜ਼ੋਰਾਂ ਤੇ ਨਿੱਕੜਿਆਂ ਨੂੰ ਕੁੱਟਿਆ ਜਾਂ ਘੂਰਿਆ ਤਾਂ ਡੀਵਾਈਸ ਭੇਜੇਗੀ ਪੁਲਿਸ ਨੂੰ ਸੁਨੇਹੇ
ਐਡੀਲੇਡ : ਜੇ ਪਰਿਵਾਰਕ-ਹਿੰਸਾ ਸਬੰਧੀ ਟੱਬਰ ਦੇ ਕਮਜ਼ੋਰ ਜੀਆਂ ਨਾਲ ਡਾਹਢਾ ਸਲੂਕ ਕੀਤਾ ਤਾਂ ਰੈਡੀਕਲ ਯੋਜਨਾ ਤਹਿਤ ਪੁਲਿਸ ਸਖ਼ਤੀ ਕਰੇਗੀ। ਨਵੀਂ ਯੋਜਨਾ ਤਹਿਤ ਇਹ ਇੰਤਜ਼ਾਮ ਕੀਤਾ ਗਿਆ ਹੈ। ਇਸ ਸਬੰਧ ਵਿਚ ਵਿਕਟੋਰੀਆ ਸਟੇਟ ‘ਪਾਇਲਟ ਪ੍ਰੋਗਰਾਮ’ ਸ਼ੁਰੂ ਕਰਨ ਲਈ ਫੈਡਰਲ ਬਜਟ ਵਿਚ $20m ਫੰਡ ਦੀ ਵਰਤੋਂ ਕਰਨ ਦੇ ਯੋਗ ਹੋਵੇਗੀ। ਇਹ ਰੈਡੀਕਲ ਯੋਜਨਾ ਪਰਿਵਾਰਕ ਹਿੰਸਾ ਦਾ […]
ਕਮਜ਼ੋਰਾਂ ਤੇ ਨਿੱਕੜਿਆਂ ਨੂੰ ਕੁੱਟਿਆ ਜਾਂ ਘੂਰਿਆ ਤਾਂ ਡੀਵਾਈਸ ਭੇਜੇਗੀ ਪੁਲਿਸ ਨੂੰ ਸੁਨੇਹੇ Read More »