ਕੈਨੇਡਾ ਨੇ ਬੱਚਿਆਂ ਲਈ Moderna Spikevax ਕੋਵਿਡ-19 ਵੈਕਸੀਨ ਨੂੰ ਦਿੱਤੀ ਮਨਜ਼ੂਰੀ
ਅਲਬਰਟਾ – ਕੈਨੇਡਾ ਨੇ ਦੇਸ਼ ਵਿਚ 6 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਵਿਚ Moderna Spikevax ਕੋਵਿਡ-19 ਵੈਕਸੀਨ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਕ ਰਿਪੋਰਟ ਅਨੁਸਾਰ ਇਹ ਕੈਨੇਡਾ ਵਿਚ ਇਸ ਉਮਰ ਸਮੂਹ ਵਿਚ ਵਰਤੋਂ ਲਈ ਅਧਿਕਾਰਤ ਦੂਜਾ ਕੋਵਿਡ -19 ਟੀਕਾ ਹੈ। ਇਸ ਤੋਂ ਪਹਿਲਾਂ, Pfizer-Biontech Comirnaty ਵੈਕਸੀਨ ਨੂੰ 5 ਤੋਂ 11 ਸਾਲ […]
ਕੈਨੇਡਾ ਨੇ ਬੱਚਿਆਂ ਲਈ Moderna Spikevax ਕੋਵਿਡ-19 ਵੈਕਸੀਨ ਨੂੰ ਦਿੱਤੀ ਮਨਜ਼ੂਰੀ Read More »