ਤੁਰਕੀ ਦੇਸ਼ ਦਾਨ ਨਾਮ ਬਦਲਿਆ – ਹੁਣ ਤੁਰਕੀਯੇ ਦੇ ਨਾਂ ਤੋਂ ਜਾਣਿਆ ਜਾਏਗਾ
ਤੁਰਕੀ ਹੁਣ ਤੁਰਕੀਯੇ ਦੇ ਨਾਂ ਤੋਂ ਜਾਣਿਆ ਜਾਏਗਾ। ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਦੀ ਸਰਕਾਰ ਨੇ ਦਸੰਬਰ ਵਿੱਚ ਇਸ ਦੇ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ। ਸੰਯੁਕਤ ਰਾਸ਼ਟਰ ਸੰਗਠਨ ਨੇ ਵੀ ਇਸ ਨਵੇਂ ਨਾਂ ਨੂੰ ਮਾਣਤਾ ਦੇ ਦਿੱਤੀ ਹੈ। ਸੰਯੁਕਤ ਰਾਸ਼ਟਰ ਸੰਗਠਨ (ਯੂ.ਐੱਨ.) ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਬੁੱਧਵਾਰ ਨੂੰ ਕਿਹਾ – ਤੁਰਕੀ ਦੇ ਵਿਦੇਸ਼ ਮੰਤਰੀ […]
ਤੁਰਕੀ ਦੇਸ਼ ਦਾਨ ਨਾਮ ਬਦਲਿਆ – ਹੁਣ ਤੁਰਕੀਯੇ ਦੇ ਨਾਂ ਤੋਂ ਜਾਣਿਆ ਜਾਏਗਾ Read More »