Latest news
ਪੁਲਿਸ ਥਾਣਿਆ ਵਿੱਚ ਪਟਾਕੇ ਚਲਾਉਣ ਵਾਲੇ ਪੰਜਾਬੀ  ਦੀ ਭਾਲ गन कल्चर के खिलाफ अभियान जारी, जालंधर प्रशासन ने 538 शस्त्र लाइसेंस किए रद्द राजस्व विभाग से संबंधित लोगों की शिकायतों के निपटारे के लिए सोमवार को जन माल लोक अदालत भाजपा जिला उपाध्यक्ष दविंद्र कालिया आगामी दिनों तक कार्यकारी प्रधान नियुक्त भाजपा ने कैंट के बाद वेस्ट मे भी आप का किला गिराना शुरू किया ਪਰਵਾਸੀ ਪੰਜਾਬੀਆਂ ਦੇ ਜਜ਼ਬਾਤੀ ਬੰਧਨਾਂ ਤੇ ਰਿਸ਼ਤਿਆਂ ਦੀ ਕਹਾਣੀ ਫ਼ਿਲਮ ‘ਏਸ ਜਹਾਨੋਂ ਦੂਰ ਕਿੱਤੇ-ਚਲ ਜਿੰਦੀਏ’ डीएवी यूनिवर्सिटी ने कराया क्वांटम और साइबर सिक्योरिटी पर वेबिनार ਨਆਜ਼ਇਜ ਢੰਗ ਨਾਲ ਲੱਧੇਵਾਲੀ ਵਿਖੇ ਹੋ ਰਹੀ ਹੈ ਦੁਕਾਨਾਂ ਦੀ ਉਸਾਰੀ ਜਲੰਧਰ ਕਾਰਪੋਰੇਸ਼ਨਾਂ ਨੂੰ ਲੱੱਗ ਰਿਹਾ ਹੈ ਲੱਖਾਂ ਰੁ... ਯੂਥ ਕਲੱਬ ਲੱਧੇਵਾਲੀ ਜਲੰਧਰ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਰਮਨ ਅਰੋੜਾ ਜੀ ਨੇ ਕੀਤ... पेट्रोल पंप साइट के चक्कर में उजाड़ दी हरी-भरी ग्राउंड : शैली खन्ना

ਅਮਰੀਕੀ ਯੁਨੀਵਰਸਿਟੀ ਦੇ ਸਟਾਫ਼ ਨੂੰ ਧਮਕਾਉਣ ਦੇ ਦੋਸ਼ ਵਿੱਚ ਯੁਨੀਵਰਸਿਟੀ ਦਾ ਭਾਰਤੀ ਮੂਲ ਦਾ ਸਾਬਕਾ ਵਿਦਿਆਰਥੀ ਗ੍ਰਿਫ਼ਤਾਰ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਵਿਸਕਾਨਸਿਨ ਮੈਡੀਸਨ ਯੁਨੀਵਰਸਿਟੀ ਦੇ ਪ੍ਰੋਫੈਸਰਾਂ ਤੇ ਹੋਰ ਸਟਾਫ਼ ਨੂੰ ਈ ਮੇਲ ਰਾਹੀਂ ਧਮਕਾਉਣ ਦੇ ਦੋਸ਼ ਵਿੱਚ ਭਾਰਤੀ ਮੂਲ ਦੇ ਯੁਨੀਵਰਿਸਟੀ ਦੇ ਸਾਬਕਾ ਵਿਦਿਆਰਥੀ ਅਰਵਿਨ ਰਾਜ ਮਾਥਰ (32) ਨੂੰ ਗ੍ਰਿਫ਼ਤਾਰ ਕਰਨ ਦੀ ਖ਼ਬਰ ਹੈ। ਮੀਡੀਆ ਰਿਪੋਰਟ ਅਨੁਸਾਰ ਮਾਥਰ ਨੇ ਕਿਸੇ ਮੁੱਦੇ ਨੂੰ ਲੈ ਕੇ ਭੇਜੀ ਈ ਮੇਲ ਵਿਚ ਯੁਨੀਵਰਸਿਟੀ ਸਟਾਫ਼ ਦੇ ਬੱਚਿਆਂ ਦੀ ਹੱਤਿਆ ਕਰਨ ਦੀ ਧਮਕੀ ਦਿੱਤੀ ਹੈ। ਗਰਾਸ ਲੇਕ (ਜੈਕਸਨ ਕਾਊਂਟੀ) ਵਿਚ ਰਹਿੰਦੇ ਮਾਥਰ ਨੂੰ ਡੈਟਰਾਇਟ ਮੈਟਰੋਪੋਲੀਟਨ ਏਅਰਪੋਰਟ ‘ਤੇ ਬੀਤੇ ਦਿਨ ਗ੍ਰਿਫ਼ਤਾਰ ਕੀਤਾ ਹੈ। ਫਿਲਹਾਲ ਉਸ ਨੂੰ ਆਰਜੀ ਤੌਰ ‘ਤੇ ਸੇਂਟ ਕਲੇਰ ਕਾਊਂਟੀ ਜੇਲ ਵਿਚ ਰਖਿਆ ਗਿਆ ਹੈ।

 28 total views,  2 views today

Leave a Reply

Your email address will not be published. Required fields are marked *