ਧਾਨ ਇਕਬਾਲ ਸਿੰਘ ਸਵੈਚ ਅਤੇ ਹਰਵਿੰਦਰ ਸਿੰਘ ਲੱਡੂ ਜਹਾਂਗੀਰ ਸਰੀ ਕੈਨੇਡਾ,ਦਾ ਕੈਨੇਡਾ ਤੋਂ ਪੰਜਾਬ ਆਉਣ ਤੇ ਸਵਾਗਤ ਕੀਤਾ ਗਿਆ
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਪ੍ਰਧਾਨ ਇਕਬਾਲ ਸਿੰਘ ਸਵੈਚ ਨੈਸ਼ਨਲ ਕਬੱਡੀ ਅਸੋਸੀਏਸ਼ਨ ਸਰੀ ਬੀ ਸੀ ਕੈਨੇਡਾ, ਹਰਵਿੰਦਰ ਸਿੰਘ ਲੱਡੂ ਜਹਾਂਗੀਰ ਸਰੀ ਕੈਨੇਡਾ,ਦਾ ਕੈਨੇਡਾ ਤੋਂ ਪੰਜਾਬ ਇੰਡੀਆ ਆਉਣ ਤੇ ਸਵਾਗਤ ਕੀਤਾ ਗਿਆ। ਪ੍ਰਧਾਨ ਇੰਦਰਜੀਤ ਰੂੰਮੀ ਯੰਗ ਸਪੋਰਟਸ ਕਲੱਬ ਬੀ ਸੀ ਸਰੀ ਕੈਨੇਡਾ,ਸਰਪ੍ਰਸਤ ਨੀਟੂ ਕੰਗ,ਛਿੰਦਾ ਅੱਚਰਵਾਲ ਕੈਨੇਡਾ,ਰਾਜ ਪੁਰੇਵਾਲ ਸੈਕਟਰੀ ਕੈਨੇਡਾ,ਜੋਨਾ ਬੋਲੀਨਾ ਕੈਨੇਡਾ, ਚਰਨਜੀਤ ਬਰਾੜ ਡੱਗਰੂ ਕੈਨੇਡਾ, ਅੰਤਰਰਾਸ਼ਟਰੀ ਕਬੱਡੀ ਕਮੈਂਟੇਟਰ ਮਨਦੀਪ ਸਿੰਘ ਸਰਾਂ ਕਾਲੀਏ ਵਾਲਾ ਆਦਿ।
33 total views, 2 views today