ਲੁਧਿਆਣਾ ( ਮੋਨਿਕਾ )ਰਾਹੋਂ ਰੋਡ ਫੇਰ ਇਕ ਵਾਰੀ ਘਿਰਿਆ ਵਿਵਾਦਾਂ ਵਿੱਚ ਨਹੀਂ ਹੋ ਰਿਆ ਸੀਵਰੇਜ ਦੀ ਸਮੱਸਿਆ ਦਾ ਹੱਲ ਦੁਕਾਨਦਾਰਾਂ ਵੱਲੋਂ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਕੋਈ ਵੀ ਅਤੇ ਨਾ ਹੀ ਮੌਜੂਦਾ ਸਰਕਾਰ ਵੱਲੋਂ ਧਿਆਨ ਦਿੱਤਾ ਜਾ ਰਿਹਾਦੁਆਰਾ ਤੋਂ ਫੇਰ ਇਕ ਵਾਰੀ ਤਸਵੀਰਾਂ ਵਿੱਚ ਦੇਖਣ ਨੂੰ ਮਿਲਿਆ ਹੈ ਰਾਹੋਂ ਰੋਡ ਦਾ ਬਹੁਤ ਬੁਰਾ ਹਾਲ ਕਈ ਵਾਰੀ ਵਾਰਡ ਨੰਬਰ 7 ਦੇ ਕੌਂਸਲਰ ਦਫਤਰ ਜਾ ਕੇ ਦੇ ਬਾਵਜੂਦ ਵੀ ਨਹੀਂ ਹੋਇਆ ਹੱਲ ਦੁਕਾਨਦਾਰਾਂ ਦਾ ਕਹਿਣਾ ਫਿਰ ਆਉਣਗੀਆਂ ਵੋਟਾਂ ਯਾਦ ਕਰਾਂਗੇ ਇਹ ਤਸਵੀਰਾਂ ਜਿੱਥੇ ਲੁਧਿਆਣਾ ਨੂੰ ਸਮਾਰਟ ਸਿਟੀ ਕਿਹਾ ਜਾਂਦਾ ਹੈ ਉਥੇ ਹੀ ਨਰਕ ਭਰੀ ਜ਼ਿੰਦਗੀ ਜੀ ਰਹੇ ਨੇ ਰਾਹੋਂ ਰੋਡ ਦੇ ਲੋਕ ਪੱਤਰਕਾਰ ਨੂੰ ਹਲਕਾ ਪੂਰਬੀ ਦੇ ਵਿਧਾਇਕ ਦਾ ਪੀਏ ਨਾਲ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਚੁੱਕਿਆ ਗਿਆ ਫੋਨ ਅਤੇ ਪੱਤਰਕਾਰ ਨੇ ਹਲਕਾ ਪੂਰਬੀ S.D.O.ਅੰਮ੍ਰਿਤਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵੱਲੋਂ ਜਲਦੀ ਤੋਂ ਜਲਦੀ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਨ ਲਈ ਕਿਹਾ ਗਿਆ ਤੁਸੀਂ ਵੀ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਕੁਮੈਂਟ ਆਪਣੀ ਰਾਇ ਜਰੂਰ ਦਿਉ ਜ਼ਰੂਰ ਮੌਸਮ ਬਦਲੇ ਦੇ ਹੋਣ ਕਰ ਕੇ ਜਿਸ ਤਰ੍ਹਾਂ ਤੁਸੀਂ ਜਾਣ ਦੇ ਹੋ ਜਿੱਥੇ ਮੌਸਮ ਬਦਲਦਾ ਨਾਲ ਸੀਵਰੇਜ ਦੇ ਗੰਦੇ ਪਾਣੀ ਇਕ ਜਗ੍ਹਾ ਹੀ ਖੜ੍ਹਾ ਹੋਣ ਕਰ ਕੇ ਵਧ ਰਹੀ ਮੱਛਰਾਂ ਦੀ ਪੈਦਾਵਰ ਦੇ ਨਾਲ ਬਿਮਾਰੀ ਦਾ ਘਰ ਹੋ ਰਿਹਾ ਤਿਆਰ ਹੋਣ ਕਰਕੇ bank of india ਆਣ ਜਾਣ ਵਾਲੀ ਪਬਲਿਕ ਅਤੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਵੀ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ