ਖੁਸ਼ਬੂ ਪੰਜਾਬ ਦੀ

Latest news
मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि... वेस्ट हल्के में गुंडागर्दी, भय, नशा तस्करी खत्म करने के लिये भाजपा को वोट दे--सुशील रिंकु ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਬਾਈ ਨਛੱਤਰ ਸਿੰਘ ਦਾ ਜਲੰਧਰ ਪਹੁੰਚਣ 'ਤੇ ਭਰਵਾਂ ਸਵਾਗਤ ਕਦੇ ਜ਼ੁਬਾਨ ਦੇ ਕਮਾਨ ਵਿਚੋਂ ਨਿਕਲੇ ਸ਼ਬਦ, ਕਦੇ ਚੰਗੇ ਸ਼ਬਦ ਬਣ ਜਾਂਦੇ ਹਨ डीएवी यूनिवर्सिटी ने मनाया वर्ल्ड अर्थ डे, जैव ईंधन पर कराया सेमिनार ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਸ਼ੁਰੂ मेरी मां ने भी प्रियंका गांधी की मां की तरह अपने मंगलसूत्र की कुर्बानी दी: विधायक विक्रमजीत सिंह चौध... पंजाब के विकास और विरासत को भाजपा ने सम्भाला: अनुराग सिंह ठाकुर ਕੁੱਲੀ ਵਾਲੇ ਮਹਾਪੁਰਖਾਂ ਦਾ ਆਸ਼ੀਰਵਾਦ ਲੈਣ ਪਹੁੰਚੇ ਰਾਜੇਸ਼ ਬਾਘਾ ਇਸ ਮੌਕੇ ਉਨ੍ਹਾਂ ਨਾਲ ਰਾਜ ਕੁਮਾਰ ਜੋਗੀ, ਪੰਮਾ ਜੌਹਲ,...

ਨਿਊਯਾਰਕ ਦੇ ਸੈਨੇਟਰ ਚੱਕ ਸ਼ੂਮਰ ਦਾ ਕੋਵਿੰਡ -19 ਲਈ ਸਕਾਰਾਤਮਕ ਟੈਸਟ ਹੋਇਆ

ਨਿਊਯਾਰਕ (ਰਾਜ ਗੋਗਨਾ)— ਸੈਨੇਟ ਦੇ ਬਹੁਗਿਣਤੀ ਨੇਤਾ ਚੱਕ ਸ਼ੂਮਰ ਨੂੰ ਕੋਵਿਡ -19 ਲਈ ਸਕਾਰਾਤਮਕ ਟੈਸਟ ਕੀਤਾ ਗਿਆ ਹੈ।ਅਤੇ ਬਹੁਤ ਹਲਕੇ ਲੱਛਣਾਂ ਦਾ ਅਨੁਭਵ ਕਰਨ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ, ਉਹਨਾ ਦੇ ਬੁਲਾਰੇ ਨੇ ਕਿਹਾ, ਸ਼ੂਮਰ, 71 ਸਾਲਾ ਵੱਲੋ ਪੂਰੀ ਤਰ੍ਹਾਂ ਸਾਰੇ ਟੀਕੇ ਲਗਾਏ ਗਏ ਸਨ ਅਤੇ ਉਹਨਾ ਨੂੰ ਦੋ ਬੂਸਟਰ ਸ਼ਾਟ ਵੀ ਲੱਗੇ ਸਨ। ਬੁਲਾਰੇ ਜਸਟਿਨ ਗੁਡਮੈਨ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ, ਗੁਡਮੈਨ ਨੇ ਕਿਹਾ ਕਿ ਨਿਊਯਾਰਕ  ਡੈਮੋਕਰੇਟ ਰਿਮੋਟ ਤੋਂ ਕੰਮ ਕਰਦੇ ਹੋਏ ਇਸ ਹਫਤੇ ਸੰਘੀ ਸਿਹਤ ਦਿਸ਼ਾ ਨਿਰਦੇਸ਼ਾਂ ਦੇ ਤਾਹਿਤ ਉਹ ਕੁਆਰੰਟੀਨ ਦੀ ਪਾਲਣਾ ਕਰ ਰਹੇ ਹਨ।
“ਕੋਈ ਵੀ ਵਿਅਕਤੀ ਜੋ ਲੀਡਰ ਸ਼ੂਮਰ ਨੂੰ ਜਾਣਦਾ ਹਨ ਭਾਵੇਂ ਉਹ ਸਰੀਰਕ ਤੌਰ ‘ਤੇ ਕੈਪੀਟਲ ਵਿੱਚ ਅਜੇ  ਨਹੀਂ ਹੈ, ਪਰ ਵਰਚੁਅਲ ਮੀਟਿੰਗਾਂ ਅਤੇ ਉਸਦੇ ਟ੍ਰੇਡਮਾਰਕ ਫਲਿੱਪ ਫੋਨ ਦੁਆਰਾ, ਉਹ ਆਪਣੇ ਮਜਬੂਤ ਕਾਰਜਕ੍ਰਮ ਨੂੰ ਉਹ ਜਾਰੀ ਰੱਖੇਗਾ ਅਤੇ ਆਪਣੇ ਸਾਥੀਆਂ ਨਾਲ ਨਿਰੰਤਰ ਸੰਪਰਕ ਵਿੱਚ ਰਹੇਗਾ।

Loading

Scroll to Top