ਖੁਸ਼ਬੂ ਪੰਜਾਬ ਦੀ

Latest news
ਜਲੰਧਰ ਸੈਂਟਰਲ ਹਲਕੇ ਵਿਚ ਭਾਜਪਾ ਨੂੰ ਝਟਕਾ , ਮਨਜੀਤ ਸਿੰਘ ਸਿਮਰਨ ਕਾਂਗਰਸ ਵਿਚ ਸ਼ਾਮਲ मुख्यमंत्री भगवंत मान को मिला लोगों का प्यार, कहीं फूलों का हार तो कहीं जय जय कार आम आदमी पार्टी ने शुरू किया 'ज़ुल्म का जवाब वोट' अभियान मुख्यमंत्री भगवंत मान ने जालंधर में पार्टी विधायकों, चेयरमैनों और पदाधिकारियों के साथ मीटिंग कर चुना... ਪਹਿਲੇ ਸੁਰਜੀਤ 5 ਏ ਸਾਇਡ ਮਹਿਲਾ ਗੋਲਡ ਕੱਪ ਹਾਕੀ ਟੂਰਨਾਮੈਂਟ ਘਾਨਾ 'ਚ 63 ਸਾਲਾ ਪਾਦਰੀ ਨੇ 12 ਸਾਲਾ ਲੜਕੀ ਨਾਲ ਕੀਤਾ ਵਿਆਹ ਅਫਰੀਕੀ ਟਾਪੂ 'ਤੇ ਫਸੇ ਯਾਤਰੀਆਂ ਨੂੰ ਨਾਰਵੇਈ ਕਰੂਜ਼ ਨੇ ਮੁੜ ਚੜ੍ਹਨ ਤੋਂ ਕੀਤਾ ਇਨਕਾਰ ਕੈਨੇਡਾ 'ਚ ਵਿਦੇਸ਼ੀ ਦਖਲਅੰਦਾਜ਼ੀ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿਚ ਪਾਕਿਸਤਾਨ ਦਾ ਨਾਮ ਵੀ ਸ਼ਾਮਿਲ कनाडा जाने के चाहवान नौजवानों को बड़ा झटका: कनाडा ने एमिग्रेशन शुल्क 12% बढ़ाया ਜ਼ਿਲ੍ਹਾ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਕੈਨੇਡਾ ਚ’ 40 ਤੋਂ ਵੱਧ F-150 ਟਰੱਕ ਚੋਰੀ ਕਰਨ ਦੇ ਮਾਮਲੇ ਚ ਤਿੰਨ ਉਨਟਾਰੀਓ ਵਾਸੀ ਕਾਬੂ 

ਐਡਮਿੰਟਨ,  (ਰਾਜ ਗੋਗਨਾ/ ਕੁਲਤਰਨ ਪਧਿਆਣਾ )-/ ਬੀਤੇਂ ਦਿਨ ਕੈਨੇਡੀਅਨ ਪ੍ਰੋਵਿਨਸ ਅਲਬਰਟਾ ਦੇ ਸ਼ਹਿਰ ਐਡਮਿੰਟਨ ਵਿਖੇ 40 ਤੋਂ ਵੱਧ F-150 ਟਰੱਕ ਚੋਰੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਓਨਟਾਰੀਓ ਨਾਲ ਸਬੰਧਤ 3 ਸ਼ਕੀ ਚੋਰ ਗ੍ਰਿਫਤਾਰ ਕੀਤੇ ਹਨ।ਗ੍ਰਿਫਤਾਰ ਅਤੇ ਚਾਰਜ ਹੋਣ ਵਾਲਿਆ ਹਰਸ਼ਦੀਪ ਬਿੰਨਰ (23), ਰਿਯਾਸਦ ਸਿੰਘ (22) ਅਤੇ ਮਾਈਕਲ ਪੋਹੋਲਡ (34) ਦਾ ਨਾਅ ਸ਼ਾਮਲ ਹੈ। ਦੱਸਣਯੋਗ ਹੈ ਕਿ ਫੋਰਡ ਦੇ F-150 ਦੀ ਕਾਫੀ ਜਿਆਦਾ ਮੰਗ ਹੋਣ ਕਾਰਨ ਚੋਰਾ ਵੱਲੋ ਇਸ ਟਰੱਕ ਦੀ ਕਾਫੀ ਚੋਰੀ ਕੀਤੀ ਜਾਂਦੀ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਗੱਡੀਆ ਦੀ ਚੋਰੀ ਨੂੰ ਇਸ ਸਮੇਂ ਕੈਨੇਡਾ ਚ ਬਹੁਤ ਵੱਡੀ ਸਮੱਸਿਆ ਵਜੋ ਵੇਖਿਆ ਜਾ ਰਿਹਾ ਹੈ।

Loading

Scroll to Top