ਲੁਧਿਆਣਾ (ਰਛਪਾਲ ਸਹੋਤਾ) ਬਹੁਤ ਹੀ ਪਿਆਰੇ ਤੇ ਹਰਦਿੱਲ ਅਜ਼ੀਜ਼ ਮਨਦੀਪ ਮਾਨ ਜੀ ਦਾ ਲਿੱਖਿਆ ਗੀਤ ਖੂਬਸੂਰਤ ਤੇ ਬੁਲੰਦ ਅਵਾਜ ਦੀ ਮਲਿਕਾ “ਜੈਨੀ ਜੌਹਲ” ਜੀ ਨੇ ਗਾਇਆ ਜ਼ੋ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜਿਰ ਹੈ।ਲੁਧਿਆਣਾ ਜ਼ਿਲ੍ਹੇ ਦੇ ਦੋਲੋ ਖੁਰਦ ਪਿੰਡ ਵਿੱਚ ਵੱਖਰੀ ਪਹਿਚਾਣ ਬਣਾਉਣ ਵਾਲੇ ਇਸ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਕਲਾਕਾਰਾਂ ਨਾਲ ਕੰਮ ਕੀਤਾ ਜਿਸ ਤਰ੍ਹਾਂ ਕੇ International singer, ਮਿਸ ਪੂਜਾ ਜੀ, ਮੰਨਤ ਨੂਰ ਜੀ, ਗਾਇਕ ਜੱਸੀ ਸੇਖੋਂ ਜੀ,ਕਿੰਗਦੀਪ ਜੀ,ਹਰਭਜਨ ਸ਼ੇਰਾ ਜੀ, ਅੰਗਰੇਜ ਅਲੀ ਜੀ,ਮਨਦੀਪ ਮਾਨ ਜੀ ਆਪ ਖੁੱਦ ਗਾਇਕ ਹੋਣ ਦੇ ਨਾਤੇ ਮਾਡਲਿੰਗ ਦਾ ਸ਼ੌਕ ਵੀ ਰੱਖਦੇ ਨੇ ਜ਼ੋ ਕੇ ਉਨ੍ਹਾਂ ਨੇ international singer manjeet RUPOWALIA ਜੀ ਦੇ ਪੰਜਾਬੀ ਹਿਟ ਗੀਤ, ਦਿੱਲ ਸੋਚ ਕੇ ਲਾਈ, ਮਨਜੀਤ ਜੀ ਨਾਲ ਮਾਡਲਿੰਗ ਕਰਕੇ ਨਾਮਣਾ ਖੱਟਿਆ ਤੇ ਉਨਾਂ ਦੀ ਪੰਜਾਬੀ ਫਿਲਮ ,ਅਸੀ ਹਾਂ ਯਾਰ ਪੰਜਾਬੀ ਲਈ ਗੀਤ ਵੀ ਲਿਖੀਆਂ।ਜ਼ੋ ਕੇ ਮਨਜੀਤ ਰੂਪੋਵਾਲੀਆ ਜੀ ਨੇ ਖੁੱਦ ਗਾਇਆ।ਗਾਇਕ ਦਿਲਪ੍ਰੀਤ ਢਿੱਲੋਂ ਦੇ ਗੀਤ ਗੁੰਡੇ ਰਿਟਰਨ
ਵਿੱਚ ਡਾਇਲਾਗ ਵੀ ਲਿਖੇ।ਉਸ ਤੋ ਬਾਦ ਇੱਕ ਸ਼ੋਰਟ ਫਿਲਮ ਮਾਂ ਇੱਕ ਸੁਨੇਹਾਂ, ਰਾਹੀ ਕਲਾਕਾਰੀ ਵੀ ਕੀਤੀ।