ਜ਼ਰੂਰਤਮੰਦਾਂ ਲਈ ਲੰਗਰ ਲਗਾ ਕੇ ਖੁਸ਼ ਹੁੰਦਾ ਹੈ ਭਗਵਾਨ · ਅਜੇ ਗੁਪਤਾ ਤੇ ਰੋਹਿਤ ਸਿੰਗਲਾ

Ludhiana ( ਰਛਪਾਲ ਸਹੋਤਾ) ਅੱਜ ਗਲੋਵਲ ਸਟਾਰ ਹੋਜਰੀ ਕੰਪਲੈਕਸ ਗਾਂਧੀ ਨਗਰ ਭਗਵਾਨ ਵਾਲਮੀਕੀ ਪਾਰਕ ਦੇ ਨਜ਼ਦੀਕ ਜੀ . ਟੀ . ਰੋਡ ਵਿਖੇ ਦੇਸ਼ ਦੀ ਸੁੱਖ ਸ਼ਾਤੀ ਲਈ ਪੂਜਾ ਅਰਚਨਾ ਤੇ ਹਵਨ ਜਗ ਦੀਪਕ ਕੁਮਾਰ ਦੀ ਦੇਖ ਰੇਖ ਵਿੱਚ ਕਰਵਾਇਆ ਗਿਆ ਜਦਕਿ ਲੰਗਰ ਦਾ ਉਦਘਾਟਨ ਸਮਾਜ ਸੇਵਕ ਰੋਹਿਤ ਸਿੰਗਲਾ ਤੇ ਸਮਾਜ ਸੇਵਕ ਸ੍ਰੀ ਅਜੈ ਗੁਪਤਾ ਵਲੋਂ ਸੰਯੁਕਤ ਰੂਪ ਵਿੱਚ ਕੀਤਾ ਗਿਆ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਸਿੰਗਲਾ ਤੇ ਦੀਪਕ ਕੁਮਾਰ ਨੇ ਕਿਹਾ ਜ਼ਰੂਰਤਮੰਦਾਂ ਨੂੰ ਲੰਗਰ ਖੁਆ ਕੇ ਮਨ ਨੂੰ ਬਹੁਤ ਸੰਤੁਸ਼ਟੀ ਮਿਲਦੀ ਅਤੇ ਲੰਗਰ ਲਗਾਉਣ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਤੇ ਭਗਵਾਨ ਵਲੋਂ ਤੰਦਰੁਸਤੀ ਮਿਲਦੀ ਤੇ ਮਨ ਸ਼ਾਤ ਵੀ ਰਹਿੰਦਾ ਹੈ ਤੇ ਭਗਵਾਨ ਵੀ ਖੁਸ਼ ਰਹਿੰਦਾ ਹੈ ਇਸ ਲਈ ਜ਼ਰੂਰਤਮੰਦਾਂ ਲਈ ਵੱਧ ਚੜ੍ਹ ਕੇ ਲੰਗਰ ਲਗਾਉਣੇ ਚਾਹੀਦੇ ਹਨ । ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਧਾਰਮਿਕ ਏਕਤਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਜੈ ਸਿੱਧੂ ਗੁਲਸ਼ਨ ਕੁਮਾਰ , ਰਿਕੀ ਸ਼ਰਮਾ , ਰਾਜ ਕੁਮਾਰ , ਮੁਕਲ ਸਾਬੂ , ਅਰਜਨ ਸਿੱਧੂ , ਡਾਕਟਰ ਰਾਜੀਵ ਮੁਹੰਮਦ ਸ਼ਗੀਰ ਆਦਿ ਹਾਜ਼ਰ ਸਨ ।

Loading

Scroll to Top
Latest news
राहुल गाँधी और अरविन्द केजरीवाल सनातन धर्म के दुश्मन : डा. सुभाष शर्मा सीएम भगवंत मान ने करतारपुर में किया जालंधर से आप उम्मीदवार पवन कुमार टीनू के लिए प्रचार, बोले- 1 जून... सीबीएसई-2024 कक्षा दसवीं और बारहवीं का परीक्षा परिणाम घोषित होने के पश्चात पीएम श्री केन्द्रीय विद्य... ਸ਼ਰਾਬ ਦੇ ਸ਼ੌਕੀਨ ਮਾਨ ਦਾ ਕਦੇ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਇਰਾਦਾ ਨਹੀਂ ਸੀ : ਡਾ ਸੁਭਾਸ਼ ਸ਼ਰਮਾ ਪੰਜਾਬ 'ਚ ਲੋਕ ਸਭਾ ਦੀ ਦੌੜ 'ਚ 'ਆਪ' ਦੂਜਿਆਂ ਨਾਲੋਂ ਸਭ ਤੋਂ ਅੱਗੇ,ਅੱਧੇ ਦਰਜਨ ਹਲਕਿਆਂ 'ਚ ਕਈ ਵੱਡੇ ਆਗੂ ਪਾਰਟੀ 'ਚ ਹੋ... ਲੋਕ ਸਭਾ ਹਲਕਾ ਜਲੰਧਰ ਤੋਂ ਮਾਸਟਰ ਪਰਸ਼ੋਤਮ ਬਿਲਗਾ ਦੇ ਨਾਮਜਦਗੀ ਪੱਤਰ ਦਾਖਲ ਬਲਾਤਕਾਰ ਦੇ ਦੋਸ਼ੀ ਨੂੰ ਸ਼ਾਮਲ ਕਰਨਾ ਕਾਂਗਰਸ ਦੀਆਂ ਡਿੱਗਦੀਆਂ ਕਦਰਾਂ-ਕੀਮਤਾਂ ਦਾ ਸੰਕੇਤ: ਵਿਧਾਇਕ ਵਿਕਰਮਜੀਤ ਸਿੰਘ ਚੌਧ... ਡਾ: ਸੁਭਾਸ਼ ਸ਼ਰਮਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਮੰਦਿਰ ਵਿਖੇ ਮੱਥਾ ਟੇਕਣ ਉਪਰੰਤ ਚੋਣ ਮੁਹਿੰਮ... ਭਗਵੰਤ ਮਾਨ ਨੇ ਸ਼ਾਹਕੋਟ 'ਚ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ ਧੋਖੇਬਾਜ਼ਾਂ ਨੂੰ ਜਵਾ... भाजपा उम्मीदीवार सुशील रिंकु के नामांकन पर उमड़े जनसैलाब ने उडाये विपक्षी दलों के होश