ਚੋਰ ਹੋਏ ਪੰਜਾਬ ਪੁਲਿਸ ਵੱਲੋਂ ਵੇ ਖੋਫ ਮੋਹਣ ਵਿਹਾਰ ਲੱਧੇਵਾਲੀ ਵਿੱਚ 3 ਕਾਰਾਂ ਦੇ ਟਾਇਰ ਹੋਏ ਚੋਰੀ

ਜਲੰਧਰ  (ਸਰਬਜੀਤ ਝੱਮਟ) ਅੱਜ ਬਿਤੀ ਰਾਤ ਚੋਰਾ ਨੇ ਬਣਾਇਆ ਮੋਹਨ ਵਿਹਾਰ ਲੱਧੇਵਾਲੀ ਦੇ ਲੋਕਾਂ ਨੂੰ ਨਿਸ਼ਾਨਾ ਠਾਣਾਂ ਰਾਮਾਂ ਮੰਡੀ ਜਲੰਧਰ ਦੇ ਅਧੀਨ ਆਉਂਦੇ ਮੋਹਨ ਵਿਹਾਰ ਲੱਧੇਵਾਲੀ ਜਲੰਧਰ ਦੇ ਵਿਚ ਬਿਤੀ ਦੇਰ ਰਾਤ ਚੋਰਾ ਨੇ 3 ਕਾਰਾਂ ਨੂੰ ਨਿਸ਼ਾਨਾ ਬਣਾਇਆ ਮਿਲ਼ੀ ਜਾਣਕਾਰੀ ਅਨੁਸਾਰ ਚੋਰਾ ਕਾਰ ਨੰਬਰ PB08EQ0468 ਮੋਡਲ (ਬਲੈਨੋ)ਦੁਸਰੀ ਕਾਰ ਮੋਡਲ (ਡਜੈਆਰ) ਗੱਡੀ ਨੰਬਰ PB08DU4527 ਤੀਸਰੀ ਗੱਡੀ ਨਿਉ ਨੰਬਰ ( ਸਵਿਟ) ਇਹ੍ਹਨਾ ਸਾਰੀਆਂ ਗੱਡੀਆਂ ਦੇ ਚਾਰੋਂ ਦੇ ਚਾਰੋਂ ਟਾਇਰ ਉਪਰ ਚੋਰਾਂ ਨੇ ਹੱਥ ਸਾਫ਼ ਕਰ ਦਿੱਤੇ ਹਨ। ਇਲਾਵਾ ਨਿਵਾਸੀਆਂ ਨੇ ਦੱਸਿਆ ਕਿ (ਸੀ ਸੀ ਟੀ ਵੀ ) ਦੇ ਅਨੁਸਾਰ ਚੋਰ ਵੀ ਬਿਨਾਂ ਨੰਬਰ ਵਾਲੀ ਗੱਡੀ ਵਿੱਚ ਆਏਂ ਸਨ।ਇਸ ਮੌਕੇ ਤੇ ਸਵਰਨ ਕੁਮਾਰ, ਯੁਗੇਸ਼ ਕੁਮਾਰ, ਗੁਰਦੇਵ ਸਿੰਘ ਜੀ ਲੈਂਬਰ ਸਿੰਘ, ਅਤੇ ਸਾਬਕਾ ਕੋਸਲਰ ਸ਼ਮਸ਼ੇਰ ਸਿੰਘ ਢੀਂਡਸਾ ਜੀ ਦੇ ਨਾਲ ਹੋਰ ਵੀ ਮੋਹਨ ਵਿਹਾਰ ਦੇ ਰਹਿਣ ਵਾਲੇ ਲੋਕਾਂ ਨੇ ਇਕਠੇ ਹੋ ਕੇ ਠਾਣਾਂ ਰਾਮਾਂ ਮੰਡੀ ਜਲੰਧਰ ਦੀ ਪੁਲਿਸ ਨੂੰ ਵੀ ਸੁਚੀਤ ਕੀਤਾ।

Loading

Scroll to Top
Latest news
राहुल गाँधी और अरविन्द केजरीवाल सनातन धर्म के दुश्मन : डा. सुभाष शर्मा सीएम भगवंत मान ने करतारपुर में किया जालंधर से आप उम्मीदवार पवन कुमार टीनू के लिए प्रचार, बोले- 1 जून... सीबीएसई-2024 कक्षा दसवीं और बारहवीं का परीक्षा परिणाम घोषित होने के पश्चात पीएम श्री केन्द्रीय विद्य... ਸ਼ਰਾਬ ਦੇ ਸ਼ੌਕੀਨ ਮਾਨ ਦਾ ਕਦੇ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਇਰਾਦਾ ਨਹੀਂ ਸੀ : ਡਾ ਸੁਭਾਸ਼ ਸ਼ਰਮਾ ਪੰਜਾਬ 'ਚ ਲੋਕ ਸਭਾ ਦੀ ਦੌੜ 'ਚ 'ਆਪ' ਦੂਜਿਆਂ ਨਾਲੋਂ ਸਭ ਤੋਂ ਅੱਗੇ,ਅੱਧੇ ਦਰਜਨ ਹਲਕਿਆਂ 'ਚ ਕਈ ਵੱਡੇ ਆਗੂ ਪਾਰਟੀ 'ਚ ਹੋ... ਲੋਕ ਸਭਾ ਹਲਕਾ ਜਲੰਧਰ ਤੋਂ ਮਾਸਟਰ ਪਰਸ਼ੋਤਮ ਬਿਲਗਾ ਦੇ ਨਾਮਜਦਗੀ ਪੱਤਰ ਦਾਖਲ ਬਲਾਤਕਾਰ ਦੇ ਦੋਸ਼ੀ ਨੂੰ ਸ਼ਾਮਲ ਕਰਨਾ ਕਾਂਗਰਸ ਦੀਆਂ ਡਿੱਗਦੀਆਂ ਕਦਰਾਂ-ਕੀਮਤਾਂ ਦਾ ਸੰਕੇਤ: ਵਿਧਾਇਕ ਵਿਕਰਮਜੀਤ ਸਿੰਘ ਚੌਧ... ਡਾ: ਸੁਭਾਸ਼ ਸ਼ਰਮਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਮੰਦਿਰ ਵਿਖੇ ਮੱਥਾ ਟੇਕਣ ਉਪਰੰਤ ਚੋਣ ਮੁਹਿੰਮ... ਭਗਵੰਤ ਮਾਨ ਨੇ ਸ਼ਾਹਕੋਟ 'ਚ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ ਧੋਖੇਬਾਜ਼ਾਂ ਨੂੰ ਜਵਾ... भाजपा उम्मीदीवार सुशील रिंकु के नामांकन पर उमड़े जनसैलाब ने उडाये विपक्षी दलों के होश